Death: ਫਿਲਮ ਇੰਡਸਟਰੀ ਤੋਂ ਲਗਾਤਾਰ ਦੂਜੀ ਵਾਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ABP Sanjha

Death: ਫਿਲਮ ਇੰਡਸਟਰੀ ਤੋਂ ਲਗਾਤਾਰ ਦੂਜੀ ਵਾਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦੱਸ ਦੇਈਏ ਕਿ ‘ਅਮੇਰਿਕਾਜ਼ ਗੌਟ ਟੈਲੇਂਟ’ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਭਾਰਤੀ ਕਾਮੇਡੀਅਨ ਕਬੀਰ ‘ਕਬੀਜੀ’ ਸਿੰਘ ਦਾ ਸੈਨ ਫਰਾਂਸਿਸਕੋ ਵਿੱਚ ਦੇਹਾਂਤ ਹੋ ਗਿਆ।
ABP Sanjha

ਦੱਸ ਦੇਈਏ ਕਿ ‘ਅਮੇਰਿਕਾਜ਼ ਗੌਟ ਟੈਲੇਂਟ’ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਭਾਰਤੀ ਕਾਮੇਡੀਅਨ ਕਬੀਰ ‘ਕਬੀਜੀ’ ਸਿੰਘ ਦਾ ਸੈਨ ਫਰਾਂਸਿਸਕੋ ਵਿੱਚ ਦੇਹਾਂਤ ਹੋ ਗਿਆ।

ਉਨ੍ਹਾਂ ਦੀ ਮੌਤ ਦਾ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦੱਸਿਆ ਗਿਆ ਹੈ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਾਪਾਨ ਦੀ ਮਸ਼ਹੂਰ ਪੌਪ ਗਾਇਕਾ ਅਤੇ ਅਦਾਕਾਰਾ ਮਿਹੋ ਨਾਕਾਯਾਮਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ।
ABP Sanjha

ਉਨ੍ਹਾਂ ਦੀ ਮੌਤ ਦਾ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦੱਸਿਆ ਗਿਆ ਹੈ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਾਪਾਨ ਦੀ ਮਸ਼ਹੂਰ ਪੌਪ ਗਾਇਕਾ ਅਤੇ ਅਦਾਕਾਰਾ ਮਿਹੋ ਨਾਕਾਯਾਮਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ।

ਅਦਾਕਾਰਾ ਟੋਕੀਓ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਉਸ ਦੀ ਲਾਸ਼ ਘਰ ਦੇ ਬਾਥਟਬ 'ਚੋਂ ਮਿਲੀ, ਜਿਸ ਕਾਰਨ ਅਦਾਕਾਰਾ ਦੀ ਮੌਤ 'ਤੇ ਸਵਾਲ ਖੜ੍ਹੇ ਹੋ ਗਏ ਹਨ। ਮੀਹੋ ਦੀ ਉਮਰ 54 ਸਾਲ ਦੱਸੀ ਗਈ ਹੈ।
ABP Sanjha

ਅਦਾਕਾਰਾ ਟੋਕੀਓ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਹੈ। ਉਸ ਦੀ ਲਾਸ਼ ਘਰ ਦੇ ਬਾਥਟਬ 'ਚੋਂ ਮਿਲੀ, ਜਿਸ ਕਾਰਨ ਅਦਾਕਾਰਾ ਦੀ ਮੌਤ 'ਤੇ ਸਵਾਲ ਖੜ੍ਹੇ ਹੋ ਗਏ ਹਨ। ਮੀਹੋ ਦੀ ਉਮਰ 54 ਸਾਲ ਦੱਸੀ ਗਈ ਹੈ।

ABP Sanjha

ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਮਿਹੋ ਨਾਕਾਯਾਮਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਟੀਮ ਨੇ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਬਿਆਨ ਰਾਹੀਂ ਕਿਹਾ ਗਿਆ, 'ਸਾਨੂੰ ਉਨ੍ਹਾਂ ਸਾਰਿਆਂ ਲਈ ਅਚਾਨਕ ਇਹ ਐਲਾਨ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ,

ABP Sanjha

ਜਿਨ੍ਹਾਂ ਨੇ ਹਮੇਸ਼ਾ ਖਿਆਲ ਰੱਖਿਆ, ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਅਤੇ ਸਮਰਥਨ ਕੀਤਾ। ਉਹ ਹੁਣ ਨਹੀਂ ਰਹੇ। ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਅਸੀਂ ਆਪ ਵੀ ਹੱਕੇ-ਬੱਕੇ ਰਹਿ ਗਏ। ਅਸੀਂ ਮੌਤ ਦਾ ਕਾਰਨ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਰਹੇ ਹਾਂ।

ABP Sanjha

ਖਬਰਾਂ ਮੁਤਾਬਕ ਅਭਿਨੇਤਰੀ ਮਿਹੋ ਨਾਕਾਯਾਮਾ ਸ਼ੁੱਕਰਵਾਰ ਨੂੰ ਓਸਾਕਾ 'ਚ ਕ੍ਰਿਸਮਸ ਸੰਗੀਤ ਸਮਾਰੋਹ 'ਚ ਪਰਫਾਰਮ ਕਰਨ ਵਾਲੀ ਸੀ। ਹਾਲਾਂਕਿ ਉਨ੍ਹਾਂ ਨੇ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਇਹ ਸਮਾਗਮ ਰੱਦ ਕਰ ਦਿੱਤਾ।

ABP Sanjha

ਹੁਣ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਪ੍ਰਸ਼ੰਸਕ ਵੀ ਹੈਰਾਨ ਹਨ। ਅਦਾਕਾਰਾ ਦੀ ਲਾਸ਼ ਬਾਥਟਬ 'ਚੋਂ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਅਚਾਨਕ ਹੋਈ ਮੌਤ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ABP Sanjha

ਕੁਝ ਯੂਜ਼ਰਸ ਇਸ ਨੂੰ ਕਤਲ ਦੇ ਕੋਣ ਤੋਂ ਵੀ ਦੇਖ ਰਹੇ ਹਨ। ਦੱਸ ਦੇਈਏ ਕਿ ਜਾਪਾਨ ਦੇ ਸਾਕੂ 'ਚ ਜਨਮੀ ਪੌਪ ਸਿੰਗਰ ਅਤੇ ਅਦਾਕਾਰਾ ਮਿਹੋ ਨਾਕਾਯਾਮਾ ਨੂੰ 'ਲਵ ਲੈਟਰ' (1995), 'ਟੋਕੀਓ ਵੇਦਰ' (1997),

ABP Sanjha

'ਲੇਸ਼ਨ ਇਨ ਮਰਡਰ' (2022) ਅਤੇ 'ਲਵ ਲੈਟਰ' (1997) ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਨੋਬਲ ਡਿਟੈਕਟਿਵ' (2000) ਵਿੱਚ ਦੇਖਿਆ ਗਿਆ ਹੈ।