Shekhar Suman on Kangana Ranaut: ਬਾਲੀਵੁੱਡ ਅਭਿਨੇਤਾ ਸ਼ੇਖਰ ਸੁਮਨ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ 'ਹੀਰਾਮੰਡੀ' ਨਾਲ ਅਦਾਕਾਰੀ ਦੀ ਦੁਨੀਆ 'ਚ ਵਾਪਸੀ ਕਰਨ ਜਾ ਰਹੇ ਹਨ।