Bharat Takhtani Girlfriend: ਦਿੱਗਜ ਅਦਾਕਾਰਾ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਆਪਣੇ ਪਤੀ ਭਰਤ ਤਖ਼ਤਾਨੀ ਤੋਂ ਵੱਖ ਹੋ ਗਈ ਹੈ। ਹੁਣ ਭਰਤ ਦੀ ਜ਼ਿੰਦਗੀ ਵਿੱਚ ਇੱਕ ਨਵੇਂ ਪਿਆਰ ਦੀ ਐਂਟਰੀ ਹੋ ਗਈ ਹੈ।