Neha Kakkar Breaks Silence On Divorce : ਨੇਹਾ ਕੱਕੜ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਕਈ ਹਿੱਟ ਗੀਤ ਦਿੱਤੇ ਹਨ। ਹਰ ਕੋਈ ਨੇਹਾ ਦੀ ਆਵਾਜ਼ ਦਾ ਦੀਵਾਨਾ ਹੈ। ਪਰ ਨੇਹਾ ਪਿਛਲੇ ਕੁਝ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ।