Salman Khan Reached Dubai: 14 ਅਪ੍ਰੈਲ ਨੂੰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਹੁਣ ਆਪਣੀ ਆਮ ਜ਼ਿੰਦਗੀ 'ਚ ਪਰਤ ਆਏ ਹਨ।