ਸ਼ਹਿਨਾਜ਼ ਗਿੱਲ ਇੱਕ ਪ੍ਰਸਿੱਧ ਭਾਰਤੀ ਮਾਡਲ, ਅਦਾਕਾਰਾ ਅਤੇ ਗਾਇਕਾ ਹੈ, ਜੋ ਖਾਸ ਤੌਰ 'ਤੇ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਜਾਣੀ ਜਾਂਦੀ ਹੈ।



ਇੰਨ੍ਹੀਂ ਦਿਨੀਂ ਅਦਾਕਾਰਾ ਸ਼ਹਿਨਾਜ਼ ਗਿੱਲ ਵਿਦੇਸ਼ ਧਰਤੀ ਸਿਡਨੀ ਵਿੱਚ ਆਪਣੀਆਂ ਛੁੱਟੀਆਂ ਦਾ ਅਨੰਦ ਲੈ ਰਹੀ ਹੈ।

ਜਿੱਥੇ ਉਸ ਨੇ ਆਪਣੀਆਂ ਕੁੱਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜੋ ਕਿ ਕੁੱਝ ਫੈਨਜ਼ ਨੂੰ ਪਸੰਦ ਆ ਰਹੀਆਂ ਤੇ ਕੁੱਝ ਨੂੰ ਨਹੀਂ।



ਸ਼ਹਿਨਾਜ਼ ਆਪਣੀਆਂ ਤਸਵੀਰਾਂ ਕਾਰਨ ਚਰਚਾ ਵਿੱਚ ਆ ਗਈ ਹੈ।

ਸ਼ਹਿਨਾਜ਼ ਆਪਣੀਆਂ ਤਸਵੀਰਾਂ ਕਾਰਨ ਚਰਚਾ ਵਿੱਚ ਆ ਗਈ ਹੈ।

ਕੁਝ ਲੋਕ ਉਸ ਨੂੰ ਟਰੋਲ ਕਰ ਰਹੇ ਹਨ, ਜਦਕਿ ਕੁਝ ਲੋਕ ਉਸ ਦੀ ਸੁੰਦਰਤਾ ਦੀ ਤਾਰੀਫ਼ ਵੀ ਕਰ ਰਹੇ ਹਨ।



ਅਦਾਕਾਰਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿੱਥੇ ਉਹ ਇੱਕ chic monokini ਅਤੇ ਨੀਲੇ ਡੈਨਿਮ ਸ਼ੌਰਟਸ ਵਿੱਚ ਨਜ਼ਰ ਆਈ।

ਤਸਵੀਰਾਂ ਵਿੱਚ ਉਹ ਸਮੁੰਦਰੀ ਤਟ ‘ਤੇ ਖੁਸ਼ਮਿਜਾਜ਼ ਢੰਗ ਨਾਲ ਦੌੜਦੀ ਹੋਈ ਦਿਖਾਈ ਦਿੱਤੀ



ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਦਾ ਲੋਕਾਂ ਨੂੰ ਖਿੱਚਣ ਦੇ ਨਾਲ ਕੁਝ ਫੈਨਸ ਨੇ ਉਸਦੇ ਪਹਿਰਾਵੇ ਨੂੰ ਲੈ ਕੇ ਟਿੱਪਣੀਆਂ ਕਰਦਿਆਂ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਕੁਝ ਫਾਲੋਅਰਜ਼ ਨੇ ਉਸਦੇ ਪਹਿਰਾਵੇ ਨੂੰ ਅਸੱਭਿਆਚਾਰਕ ਅਤੇ ਗੈਰ-ਸਮਾਜਿਕ ਦੱਸਦੇ ਹੋਏ ਟਰੋਲ ਕਰਨਾ ਸ਼ੁਰੂ ਕਰ ਦਿੱਤਾ।



ਇਸ ਪੋਸਟ ਉੱਤੇ 6 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

ਇਸ ਪੋਸਟ ਉੱਤੇ 6 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।