Shefali Jariwala Died: 'ਕਾਂਟਾ ਲਗਾ' ਫੇਮ ਅਤੇ 'ਬਿੱਗ ਬੌਸ 13' ਦੀ ਕੰਟੇਸਟੇਂਟ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਪਾਰਥਿਕ ਦੇਹ ਇਸ ਸਮੇਂ ਕੂਪਰ ਹਸਪਤਾਲ ਵਿੱਚ ਹੈ।