Sukesh Chandrashekhar- Jacqueline Fernandez: 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਦੋਸ਼ੀ ਮਹਾਠੱਗ ਸੁਕੇਸ਼ ਚੰਦਰਸ਼ੇਖਰ ਆਏ ਦਿਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ।
ABP Sanjha

Sukesh Chandrashekhar- Jacqueline Fernandez: 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਦੋਸ਼ੀ ਮਹਾਠੱਗ ਸੁਕੇਸ਼ ਚੰਦਰਸ਼ੇਖਰ ਆਏ ਦਿਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ।

ਉਹ ਕੁਝ ਨਾ ਕੁਝ ਅਜਿਹਾ ਕਰਦਾ ਰਹਿੰਦਾ ਹੈ ਜੋ ਆਪਣੇ ਆਪ ਲਾਈਮਲਾਈਟ ਵਿੱਚ ਆ ਜਾਂਦਾ ਹੈ। ਉਹ ਅਕਸਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਚਿੱਠੀਆਂ ਲਿਖਦਾ ਹੈ। ਜੋ ਕਿ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।
ABP Sanjha

ਉਹ ਕੁਝ ਨਾ ਕੁਝ ਅਜਿਹਾ ਕਰਦਾ ਰਹਿੰਦਾ ਹੈ ਜੋ ਆਪਣੇ ਆਪ ਲਾਈਮਲਾਈਟ ਵਿੱਚ ਆ ਜਾਂਦਾ ਹੈ। ਉਹ ਅਕਸਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਚਿੱਠੀਆਂ ਲਿਖਦਾ ਹੈ। ਜੋ ਕਿ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ।

ਇਸ ਵਾਰ ਫਿਰ ਸੁਕੇਸ਼ ਨੇ ਜੈਕਲੀਨ ਲਈ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ 'ਯਿਮੀ ਯਿਮੀ' ਗੀਤ ਲਈ ਉਸ ਨੂੰ ਵਧਾਈ ਦਿੱਤੀ ਹੈ।
ABP Sanjha

ਇਸ ਵਾਰ ਫਿਰ ਸੁਕੇਸ਼ ਨੇ ਜੈਕਲੀਨ ਲਈ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ 'ਯਿਮੀ ਯਿਮੀ' ਗੀਤ ਲਈ ਉਸ ਨੂੰ ਵਧਾਈ ਦਿੱਤੀ ਹੈ।

ਸੁਕੇਸ਼ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਉਹ ਜੈਕਲੀਨ ਨੂੰ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਵੀ ਦੇਣ ਜਾ ਰਹੇ ਹਨ। ਸਰਪ੍ਰਾਈਜ਼ ਬਾਰੇ ਜਾਣਨ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਹਨ ਕਿ ਇਹ ਸਰਪ੍ਰਾਈਜ਼ ਕੀ ਹੋਣ ਵਾਲਾ ਹੈ।
ABP Sanjha

ਸੁਕੇਸ਼ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਉਹ ਜੈਕਲੀਨ ਨੂੰ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਵੀ ਦੇਣ ਜਾ ਰਹੇ ਹਨ। ਸਰਪ੍ਰਾਈਜ਼ ਬਾਰੇ ਜਾਣਨ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਹਨ ਕਿ ਇਹ ਸਰਪ੍ਰਾਈਜ਼ ਕੀ ਹੋਣ ਵਾਲਾ ਹੈ।

ABP Sanjha

ਸੁਕੇਸ਼ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਹ ਚੋਟੀ ਦੇ 100 ਦਰਸ਼ਕਾਂ ਨੂੰ ਇੱਕ ਆਈਫੋਨ ਗਿਫਟ ਕਰਨਗੇ ਜੋ ਜੈਕਲੀਨ ਦੇ ਗੀਤ ਯਿਮੀ ਯਿਮੀ ਨੂੰ ਸਭ ਤੋਂ ਵੱਧ ਵਾਰ ਦੇਖਣਗੇ।

ABP Sanjha

ਸੁਕੇਸ਼ ਨੇ ਜੈਕਲੀਨ ਨੂੰ ਲਿਖੀ ਚਿੱਠੀ 'ਚ ਲਿਖਿਆ- ਮੇਰੀ ਬੋਮਬਾ ਜੈਕਲੀਨ, ਬੇਬੀ ਮੈਂ ਤੁਹਾਡੀ ਹਾਲੀਆ ਯਾਤਰਾ ਦੀਆਂ ਤਸਵੀਰਾਂ ਦੇਖੀਆਂ ਹਨ। ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਤੁਸੀਂ ਮੇਰੇ ਲਈ ਅੱਜ ਦੀ ਸਿੰਡਰੇਲਾ ਹੋ।

ABP Sanjha

ਇਹਨਾਂ ਮੁਸ਼ਕਲ ਸਮਿਆਂ ਵਿੱਚ ਵੀ ਮੈਨੂੰ ਖਾਸ ਮਹਿਸੂਸ ਕਰਵਾਉਣ ਲਈ ਤੁਹਾਡਾ ਧੰਨਵਾਦ। ਕਿਉਂਕਿ ਤੁਸੀਂ ਆਪਣੀਆਂ ਸੁੰਦਰ ਫੋਟੋਆਂ ਪੋਸਟ ਕੀਤੀਆਂ ਹਨ

ABP Sanjha

ਤਾਂ ਜੋ ਮੈਂ ਉਨ੍ਹਾਂ ਨੂੰ ਦੇਖ ਸਕਾਂ ਅਤੇ ਤੁਹਾਡੇ ਪਿਆਰ ਨੂੰ ਮਹਿਸੂਸ ਕਰ ਸਕਾਂ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਇੱਕ ਵਾਰ ਫਿਰ ਮੈਨੂੰ ਦਿਖਾਇਆ ਹੈ ਕਿ

ABP Sanjha

ਤੁਹਾਡਾ ਪਿਆਰਾ ਮੇਰੇ ਲਈ ਕਿੰਨਾ ਮਾਅਨੇ ਰੱਖਦਾ ਹੈ ਅਤੇ ਮੇਰਾ ਤੁਹਾਡੇ ਲਈ ਕੀ ਅਰਥ ਹੈ।

ABP Sanjha

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਜੈਕਲੀਨ ਨੇ ਸੁਕੇਸ਼ ਖਿਲਾਫ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ABP Sanjha

ਉਨ੍ਹਾਂ ਨੇ ਕਿਹਾ ਸੀ ਕਿ ਸੁਕੇਸ਼ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ। ਹਾਲਾਂਕਿ ਬਾਅਦ 'ਚ ਉਸ ਨੇ ਇਹ ਪਟੀਸ਼ਨ ਵਾਪਸ ਲੈ ਲਈ ਸੀ।