ਇਨ੍ਹਾਂ ਦੇਸ਼ਾਂ ‘ਚ BAN ਹੋਈ Border-2

Published by: ਏਬੀਪੀ ਸਾਂਝਾ

Border-2 ਨੂੰ ਮਿਲ ਰਹੇ ਰਿਸਪਾਂਸ ਨੂੰ ਦੇਖਦਿਆਂ ਹੋਇਆਂ ਇਸ ਨੂੰ 2026 ਦੀ ਵੱਡੀ ਰਿਲੀਜ਼ ਮੰਨੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਪਰ ਧੁਰੰਧਰ ਦੀ ਤਰ੍ਹਾਂ ਬਾਰਡਰ 3 ਨੂੰ ਗਲਫ ਕੰਟ੍ਰੀਜ਼ ਵਿੱਚ ਬੈਨ ਕਰ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ

ਇਹ ਖਬਰ ਫਿਲਮ ਮੇਕਰਸ ਅਤੇ ਸਨੀ ਦਿਓਲ ਦੇ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਮੰਨੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਬਾਲੀਵੁੱਡ ਹੰਗਾਮਾ ਦੇ ਮੁਤਾਬਕ ਇਹ ਫਿਲਮ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ UAE ਵਿੱਚ ਰਿਲੀਜ਼ ਨਹੀਂ ਹੋਈ ਹੈ

Published by: ਏਬੀਪੀ ਸਾਂਝਾ

ਅਕਸਰ ਦੇਖਣ ਨੂੰ ਮਿਲਦਾ ਹੈ ਕਿ ਐਂਟੀ-ਪਾਕਿਸਤਾਨ ਕੰਟੈਂਟ ਵਾਲੀਆਂ ਫਿਲਮਾਂ ਨੂੰ ਇਸ ਬੈਲਟ ਵਿੱਚ ਰਿਲੀਜ਼ ਨਹੀਂ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ, ਬਾਰਡਰ-2 ਟੀਮ ਨੇ ਕੋਸ਼ਿਸ਼ ਕੀਤੀ ਅਤੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਬੇਕਾਰ ਸਾਬਿਤ ਹੋਈ

Published by: ਏਬੀਪੀ ਸਾਂਝਾ

ਹਾਲਾਂਕਿ Border-2 ਦੇ ਮੇਕਰਸ ਜ਼ਿਆਦਾ ਪਰੇਸ਼ਾਨ ਨਹੀਂ ਹਨ, ਕਿਉਂਕਿ ਫਿਲਮ ਦਰਸ਼ਕਾਂ ਨੂੰ ਪਸੰਦ ਆਈ ਤਾਂ ਕਮਾਈ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ

Published by: ਏਬੀਪੀ ਸਾਂਝਾ

Border-2 ਤੋਂ ਪਹਿਲਾਂ ਧੁਰੰਧਰ ਵੀ ਇਨ੍ਹਾਂ ਦੇਸ਼ਾਂ ਵਿੱਚ ਰਿਲੀਜ਼ ਨਹੀਂ ਹੋਈ ਪਰ ਫਿਰ ਵੀ ਖੂਬ ਕਮਾਈ ਕੀਤੀ

Published by: ਏਬੀਪੀ ਸਾਂਝਾ

ਅਜਿਹੇ ਵਿੱਚ Border-2 ਤੋਂ ਵੀ ਇਹ ਹੀ ਉਮੀਦ ਜਤਾਈ ਜਾ ਰਹੀ ਹੈ

Published by: ਏਬੀਪੀ ਸਾਂਝਾ