Rohit Bal Passed Away: ਦੀਵਾਲੀ ਦੇ ਜਸ਼ਨ ਵਿਚਾਲੇ ਬਾਲੀਵੁੱਡ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਉਣ ਤੇ ਹਲਚਲ ਮੱਚ ਗਈ। ਦੇਸ਼ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।
ABP Sanjha

ਰੋਹਿਤ ਬੱਲ ਦੇ ਦੇਹਾਂਤ ਦੀ ਖਬਰ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਯਾਨੀ FDCI ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਆਈਸੀਯੂ ਵਿੱਚ ਦਾਖਲ ਸੀ।

ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰੋਹਿਤ ਬਲ ਦੀ ਮੌਤ ਦੀ ਜਾਣਕਾਰੀ ਭਾਰਤੀ ਕੌਂਸਲ ਯਾਨੀ FDCI ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਦਰਅਸਲ, ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ।

ਇਸ ਲਈ ਉਨ੍ਹਾਂ ਨੇ ਆਪਣੇ ਕੰਮ ਤੋਂ ਛੁੱਟੀ ਵੀ ਲੈ ਲਈ ਸੀ। ਹਾਲਾਂਕਿ ਪਿਛਲੇ ਸਾਲ ਜਦੋਂ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ ਤਾਂ ਉਨ੍ਹਾਂ ਨੇ ਵੀ ਵਾਪਸੀ ਕੀਤੀ। ਰੋਹਿਤ ਬੱਲ ਦਾ ਆਖਰੀ ਸ਼ੋਅ ਲੈਕਮੇ ਇੰਡੀਆ ਫੈਸ਼ਨ ਵੀਕ ਸੀ।

ਰੋਹਿਤ ਬਲ ਦੇ ਆਖਰੀ ਸ਼ੋਅ 'ਚ ਕਈ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ ਸੀ। ਇਸ ਦੀ ਸ਼ੋਅਸਟਾਪਰ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਸੀ। ਇਸ ਸ਼ੋਅ ਦੌਰਾਨ ਰੋਹਿਤ ਬਹਿਲ ਵੀ ਥੋੜਾ-ਬਹੁਤ ਥਿੜਕਦੇ ਨਜ਼ਰ ਆਏ ਸੀ।

ABP Sanjha

ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਦੁੱਖੀ ਨਜ਼ਰ ਆਏ ਸੀ। ਦੱਸ ਦੇਈਏ ਕਿ ਰੋਹਿਤ ਬਲ ਨੇ ਆਪਣੇ ਭਰਾ ਨਾਲ ਮਿਲ ਕੇ ਆਰਚਿਡ ਓਵਰਸੀਜ਼ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ।

ABP Sanjha

ਇਸ ਤੋਂ ਬਾਅਦ ਉਨ੍ਹਾਂ 1990 ਵਿੱਚ ਆਪਣਾ ਸੰਗ੍ਰਹਿ ਸੁਤੰਤਰ ਰੂਪ ਵਿੱਚ ਲਾਂਚ ਕੀਤਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰੋਹਿਤ ਬਲ ਨੇ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਣੇਗਾ ਕਰੋੜਪਤੀ' ਲਈ ਵੀ ਕਾਸਟਿਊਮ ਡਿਜ਼ਾਈਨ ਕੀਤੇ ਸਨ।