Photos: ਮਸ਼ਹੂਰ ਅਦਾਕਾਰਾ ਅਤੇ ਫਿਟਨੈੱਸ ਮਾਡਲ ਅਦਿਤੀ ਮਿਸਤਰੀ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਲੈ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ।



ਅਦਿਤੀ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ, ਜੋ ਉਸ 'ਤੇ ਅਕਸਰ ਪਿਆਰ ਦੀ ਬਰਸਾਤ ਕਰਦੇ ਰਹਿੰਦੇ ਹਨ। ਇਸ ਵਿਚਾਲੇ ਅਦਿਤੀ ਨੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।



ਦੱਸ ਦੇਈਏ ਕਿ ਫਿਟਨੈੱਸ ਮਾਡਲ ਹੋਣ ਤੋਂ ਇਲਾਵਾ, ਦਿਵਿਆ ਮਿਸਤਰੀ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਵੀ ਹੈ, ਜੋ ਇੰਟਰਨੈੱਟ 'ਤੇ ਬਹੁਤ ਸਰਗਰਮ ਹੈ। ਹਾਲਾਂਕਿ, ਹੁਣ ਦਿਵਿਆ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਨੂੰ ਦੇਖ ਕੇ ਯੂਜ਼ਰਸ ਵੀ ਦੀਵਾਨੇ ਹੋ ਗਏ ਹਨ।



ਦਰਅਸਲ, ਦਿਵਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਵਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਯੂਜ਼ਰਸ ਵੀ ਦੀਵਾਨੇ ਹੋ ਰਹੇ ਹਨ।



ਦਿਵਿਆ ਨੇ ਆਪਣੀ ਪੋਸਟ 'ਚ 4 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਦਿਵਿਆ ਬਿਕਨੀ ਪਾ ਕੇ ਸ਼ੀਸ਼ੇ ਨਾਲ ਸੈਲਫੀ ਲੈ ਰਹੀ ਹੈ।



ਦੂਜੀ ਤਸਵੀਰ 'ਚ ਉਹ ਆਪਣਾ ਪੂਰਾ ਅੰਦਾਜ਼ ਦਿਖਾ ਰਹੀ ਹੈ। ਤੀਜੀ ਤਸਵੀਰ 'ਚ ਦਿਵਿਆ ਆਪਣਾ ਟੈਟੂ ਦਿਖਾ ਰਹੀ ਹੈ। ਚੌਥੀ ਫੋਟੋ 'ਚ ਦਿਵਿਆ ਬੀਚ 'ਤੇ ਬੈਠੀ ਪੋਜ਼ ਦੇ ਰਹੀ ਹੈ।



ਦਿਵਿਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦੀਆਂ ਤਸਵੀਰਾਂ 'ਤੇ ਹਰ ਕੋਈ ਕਾਫੀ ਪਿਆਰ ਦੀ ਵਰਖਾ ਕਰ ਰਿਹਾ ਹੈ।



ਦਿਵਿਆ ਦੀ ਪੋਸਟ ਦਿਲ ਅਤੇ ਅੱਗ ਦੇ ਇਮੋਜੀ ਨਾਲ ਭਰਪੂਰ ਹੈ। ਇੰਨਾ ਹੀ ਨਹੀਂ ਦਿਵਿਆ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦਿਵਿਆ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਜੀ ਹਾਂ, ਵੀਡੀਓ 'ਚ ਦਿਵਿਆ ਨੇ ਆਪਣਾ ਟੌਪ ਉਤਾਰਿਆ ਅਤੇ ਕੈਮਰੇ ਦੇ ਸਾਹਮਣੇ ਆਈ।



ਇੰਟਰਨੈੱਟ ਯੂਜ਼ਰਸ ਇਸ 'ਤੇ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ 'ਤੇ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਜ਼ਿਆਦਾ ਹੋ ਗਿਆ। ਇਕ ਹੋਰ ਯੂਜ਼ਰ ਨੇ ਲਿਖਿਆ ਕੀ ਖੂਬਸੂਰਤੀ ਹੈ।



ਇਕ ਯੂਜ਼ਰ ਨੇ ਕਿਹਾ ਕਿ ਕੋਈ ਇੰਨਾ ਖੂਬਸੂਰਤ ਕਿਵੇਂ ਹੋ ਸਕਦਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਕੀ ਸ਼ੇਅਰ ਕਰ ਦਿੱਤਾ। ਇੰਟਰਨੈੱਟ ਹੈਂਗ ਹੋ ਜਾਵੇਗਾ।