Entertainment News: ਮਨੋਰੰਜਨ ਜਗਤ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ ਆਪਣੇ ਬੇਬਾਕ ਅੰਦਾਜ਼ ਲਈ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
ABP Sanjha

Entertainment News: ਮਨੋਰੰਜਨ ਜਗਤ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ ਆਪਣੇ ਬੇਬਾਕ ਅੰਦਾਜ਼ ਲਈ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਅਭਿਨੇਤਰੀਆਂ ਹਰ ਮੁੱਦੇ ਉੱਪਰ ਖੁੱਲ੍ਹ ਕੇ ਗੱਲ ਕਰਦੀਆਂ ਹਨ। ਇਸ ਵਿਚਾਲੇ ਆਪਣੇ ਅਤਰੰਗੇ ਫੈਸ਼ਨ ਨੂੰ ਲੈ ਚਰਚਾ ਵਿੱਚ ਰਹਿਣ ਵਾਲੀ ਉਰਫੀ ਜਾਵੇਦ ਨੇ  ਅਜਿਹਾ ਬਿਆਨ ਦਿੱਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ

ਕਿਮ ਕਾਰਦਾਸ਼ੀਅਨ ਦੇ ਸ਼ੋਅ 'ਕੀਪਿੰਗ ਅੱਪ ਵਿਦ ਦਿ ਕਰਦਸ਼ੀਅਨਜ਼' ਤੋਂ ਪ੍ਰੇਰਿਤ ਉਰਫੀ ਦਾ ਸ਼ੋਅ 'ਫਾਲੋ ਕਰਲੋ ਯਾਰ' ਕੁਝ ਦਿਨ ਪਹਿਲਾਂ ਹੀ ਅਮੇਜ਼ਨ ਪ੍ਰਾਈਮ 'ਤੇ ਲਾਂਚ ਹੋਇਆ ਹੈ।
ABP Sanjha

ਕਿਮ ਕਾਰਦਾਸ਼ੀਅਨ ਦੇ ਸ਼ੋਅ 'ਕੀਪਿੰਗ ਅੱਪ ਵਿਦ ਦਿ ਕਰਦਸ਼ੀਅਨਜ਼' ਤੋਂ ਪ੍ਰੇਰਿਤ ਉਰਫੀ ਦਾ ਸ਼ੋਅ 'ਫਾਲੋ ਕਰਲੋ ਯਾਰ' ਕੁਝ ਦਿਨ ਪਹਿਲਾਂ ਹੀ ਅਮੇਜ਼ਨ ਪ੍ਰਾਈਮ 'ਤੇ ਲਾਂਚ ਹੋਇਆ ਹੈ।

ਇਸ ਸ਼ੋਅ 'ਚ ਉਰਫੀ ਦਾ ਅਨਫਿਲਟਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਉਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।
ABP Sanjha

ਇਸ ਸ਼ੋਅ 'ਚ ਉਰਫੀ ਦਾ ਅਨਫਿਲਟਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਉਸ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

ABP Sanjha

ਹਾਲ ਹੀ ਵਿੱਚ, ਸ਼ੋਅ ਦੇ ਇੱਕ ਕਲਿੱਪ ਵਿੱਚ, ਉਰਫੀ ਨੇ ਆਪਣੇ ਦੋਸਤਾਂ ਲਈ ਅਜਿਹਾ ਖੁਲਾਸਾ ਕੀਤਾ ਜਿਸ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।

ABP Sanjha

ਇਸ ਵੀਡੀਓ ਵਿੱਚ, ਉਰਫੀ ਦੇ ਦੋਸਤ ਉਸਨੂੰ ਪੁੱਛਦੇ ਹਨ ਕਿ ਉਹ ਹਮੇਸ਼ਾ ਯਾਤਰਾ ਕਰਦੀ ਹੈ ਅਤੇ ਨਵੇਂ ਲੋਕਾਂ ਨੂੰ ਮਿਲਦੀ ਹੈ, ਤਾਂ ਕੀ ਉਹ ਕਿਸੇ ਨਾਲ ਸਰੀਰਕ ਤੌਰ 'ਤੇ ਸ਼ਾਮਲ ਨਹੀਂ ਹੋਈ ਹੈ।

ABP Sanjha

ਉਰਫੀ ਦੇ ਇਸ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਰਫੀ ਨੇ ਖੁਲਾਸਾ ਕੀਤਾ, ਮੈਂ ਤਿੰਨ ਸਾਲਾਂ ਤੋਂ ਸੈਕਸ ਨਹੀਂ ਕੀਤਾ ਹੈ। ਮੈਂ ਤਿੰਨ ਸਾਲਾਂ ਵਿੱਚ ਕਿਸੇ ਮਰਦ ਨੂੰ ਕਿੱਸ ਵੀ ਨਹੀਂ ਦਿੱਤੀ ਅਤੇ ਨਾ ਹੀ ਮੈਂ ਕਿਸੇ ਨਾਲ ਰੋਮਾਂਟਿਕ ਗੱਲਬਾਤ ਕੀਤੀ ਹੈ।

ABP Sanjha

ਉਰਫੀ ਦੇ ਦੋਸਤ ਇਹ ਸੁਣ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਰਫੀ ਨੇ ਇਸ ਦਾ ਕਾਰਨ ਵੀ ਦੱਸਿਆ। ਉਸ ਨੇ ਕਿਹਾ, ਮੈਂ ਤਿੰਨ ਸਾਲ ਪਹਿਲਾਂ ਸਹੁੰ ਚੁੱਕੀ ਸੀ।

ABP Sanjha

ਜਦੋਂ ਤੱਕ ਉਰਫ਼ੀ ਕੋਲ ਪ੍ਰਾਈਵੇਟ ਜੈੱਟ ਨਹੀਂ ਹੋਏਗਾ, ਉਰਫ਼ੀ ਨਹੀਂ ਹੋਏਗੀ ਕਿਸੇ ਤੋਂ ਵੀ ਗਿੱਲੀ। ਉਰਫੀ ਦੀ ਇਹ ਗੱਲ ਸੁਣ ਹਰ ਕੋਈ ਹੈਰਾਨ ਰਹਿ ਗਿਆ।

ABP Sanjha

ਉਰਫੀ ਨੇ ਅੱਗੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਬਹੁਤ ਸੁਤੰਤਰ ਰਹੀ ਹਾਂ। ਮੈਂ ਸਭ ਕੁਝ ਇਕੱਲੇ ਕੀਤਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਮੇਰਾ ਕੋਈ ਸਾਥੀ ਹੈ, ਤਾਂ ਮੈਂ ਉਸ ਦੇ ਸਾਹਮਣੇ ਕਮਜ਼ੋਰ ਨਹੀਂ ਹੋਣਾ ਚਾਹੁੰਦੀ।

ABP Sanjha

ਉਰਫੀ ਦੇ ਇਸ ਬੋਲਡ ਬਿਆਨ ਨੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਰਫੀ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ।

ABP Sanjha

ਹਾਲ ਹੀ ਵਿੱਚ ਉਸਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਅਰਜੁਨ ਕਪੂਰ ਨਾਲ ਬਹੁਤ ਪਿਆਰ ਹੈ। ਉਰਫੀ ਨੇ ਕਿਹਾ ਸੀ ਕਿ ਉਸ ਦੇ ਦਿਮਾਗ 'ਚ ਅਰਜੁਨ ਲਈ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ।