Adah Sharma: ਅਦਾਕਾਰਾ ਅਦਾ ਸ਼ਰਮਾ ਨੇ ਹਾਲ ਹੀ 'ਚ ਦੱਸਿਆ ਹੈ ਕਿ ਫਿਲਮ 'ਬਸਤਰ' ਦੀ ਸ਼ੂਟਿੰਗ ਦੌਰਾਨ ਉਸ ਦਾ ਮਾਹਵਾਰੀ 48 ਦਿਨਾਂ ਤੱਕ ਚੱਲੀ ਸੀ। ਜਦੋਂ ਕਿ ਆਮ ਤੌਰ 'ਤੇ ਔਰਤਾਂ ਨਾਲ ਅਜਿਹਾ ਨਹੀਂ ਹੁੰਦਾ।