A Rated Web Series On OTT: ਅੱਜ ਦੇ ਸਮੇਂ ਵਿੱਚ ਲੋਕ ਸਿਨੇਮਾਘਰਾਂ ਦੀ ਬਜਾਏ OTT 'ਤੇ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਕੰਟੈਂਟ ਵੇਖਣ ਨੂੰ ਮਿਲਦਾ ਹੈ।
ABP Sanjha

A Rated Web Series On OTT: ਅੱਜ ਦੇ ਸਮੇਂ ਵਿੱਚ ਲੋਕ ਸਿਨੇਮਾਘਰਾਂ ਦੀ ਬਜਾਏ OTT 'ਤੇ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਕੰਟੈਂਟ ਵੇਖਣ ਨੂੰ ਮਿਲਦਾ ਹੈ।



ਅਸੀਂ ਤੁਹਾਨੂੰ ਕੁਝ ਅਜਿਹੀਆਂ ਵੈਬਸੀਰੀਜ਼ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਇਕੱਲੇ ਦੇਖ ਕੇ ਆਨੰਦ ਲੈ ਸਕਦੇ ਹੋ।
ABP Sanjha

ਅਸੀਂ ਤੁਹਾਨੂੰ ਕੁਝ ਅਜਿਹੀਆਂ ਵੈਬਸੀਰੀਜ਼ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਇਕੱਲੇ ਦੇਖ ਕੇ ਆਨੰਦ ਲੈ ਸਕਦੇ ਹੋ।



'ਚਰਿੱਤਰਹੀਣ'<br/><br/>ਬੰਗਾਲੀ ਵੈੱਬ ਸੀਰੀਜ਼ ਜਿਸ ਨੂੰ ਹਿੰਦੀ 'ਚ ਵੀ ਦੇਖਿਆ ਜਾ ਸਕਦਾ ਹੈ ਉਸਦਾ ਨਾਂ 'ਚਰਿਤਰਹੀਨ' ਹੈ। ਇਸ 'ਚ ਤੁਹਾਨੂੰ ਕਾਫੀ ਇੰਟੀਮੇਟ ਸੀਨਜ਼ ਦੇਖਣ ਨੂੰ ਮਿਲਣਗੇ।
ABP Sanjha

'ਚਰਿੱਤਰਹੀਣ'

ਬੰਗਾਲੀ ਵੈੱਬ ਸੀਰੀਜ਼ ਜਿਸ ਨੂੰ ਹਿੰਦੀ 'ਚ ਵੀ ਦੇਖਿਆ ਜਾ ਸਕਦਾ ਹੈ ਉਸਦਾ ਨਾਂ 'ਚਰਿਤਰਹੀਨ' ਹੈ। ਇਸ 'ਚ ਤੁਹਾਨੂੰ ਕਾਫੀ ਇੰਟੀਮੇਟ ਸੀਨਜ਼ ਦੇਖਣ ਨੂੰ ਮਿਲਣਗੇ।



'ਗੰਦੀ ਬਾਤ'<br/><br/>ਜੇਕਰ ਤੁਸੀਂ ਬਾਲਗ ਦ੍ਰਿਸ਼ਾਂ ਵਾਲੀ ਵੈੱਬ ਸੀਰੀਜ਼ ਦੇਖਣਾ ਚਾਹੁੰਦੇ ਹੋ ਤਾਂ 'ਗੰਦੀ ਬਾਤ' ਦੇਖ ਸਕਦੇ ਹੋ। ਤੁਸੀਂ ਇਸ ਸੀਰੀਜ਼ ਨੂੰ Alt Balaji 'ਤੇ ਦੇਖ ਸਕਦੇ ਹੋ। ਇਸ ਸੀਰੀਜ਼ 'ਚ ਤੁਹਾਨੂੰ ਕਈ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
ABP Sanjha

'ਗੰਦੀ ਬਾਤ'

ਜੇਕਰ ਤੁਸੀਂ ਬਾਲਗ ਦ੍ਰਿਸ਼ਾਂ ਵਾਲੀ ਵੈੱਬ ਸੀਰੀਜ਼ ਦੇਖਣਾ ਚਾਹੁੰਦੇ ਹੋ ਤਾਂ 'ਗੰਦੀ ਬਾਤ' ਦੇਖ ਸਕਦੇ ਹੋ। ਤੁਸੀਂ ਇਸ ਸੀਰੀਜ਼ ਨੂੰ Alt Balaji 'ਤੇ ਦੇਖ ਸਕਦੇ ਹੋ। ਇਸ ਸੀਰੀਜ਼ 'ਚ ਤੁਹਾਨੂੰ ਕਈ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।



ABP Sanjha

'ਵਰਜਿਨ ਭਾਸਕਰ'

ਤੁਹਾਨੂੰ OTT ਪਲੇਟਫਾਰਮ Alt ਬਾਲਾਜੀ 'ਤੇ ਵੈੱਬ ਸੀਰੀਜ਼ 'ਵਰਜਿਨ ਭਾਸਕਰ' ਦੇਖਣੀ ਚਾਹੀਦੀ ਹੈ। ਇਸ 'ਚ ਕਈ ਅਜਿਹੇ ਸੀਨ ਦੇਖਣ ਨੂੰ ਮਿਲਣਗੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।



ABP Sanjha

'ਲਸਟ ਸਟੋਰੀਜ਼'

ਵੈੱਬ ਸੀਰੀਜ਼ 'ਲਸਟ ਸਟੋਰੀਜ਼' 'ਚ ਤੁਹਾਨੂੰ ਕਾਫੀ ਬੋਲਡ ਕੰਟੈਂਟ ਦੇਖਣ ਨੂੰ ਮਿਲੇਗਾ ਕਿ ਤੁਸੀਂ ਸ਼ਰਮਿੰਦਾ ਮਹਿਸੂਸ ਕਰ ਸਕਦੇ ਹੋ। ਤਮੰਨਾ ਭਾਟੀਆ, ਕਿਆਰਾ ਅਡਵਾਨੀ ਅਤੇ ਵਿੱਕੀ ਕੌਸ਼ਲ ਵਰਗੇ ਕਲਾਕਾਰ ਨਜ਼ਰ ਆਉਣਗੇ।



ABP Sanjha

'ਮਸਤ ਰਾਮ'

ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਾਣੀ ਚੈਟਰਜੀ ਹਿੰਦੀ ਵੈੱਬ ਸੀਰੀਜ਼ ਵਿੱਚ ਵੀ ਕੰਮ ਕਰ ਚੁੱਕੀ ਹੈ। ਉਸ ਸੀਰੀਜ਼ ਦਾ ਨਾਂ ਹੈ 'ਮਸਤਰਾਮ' ਜਿਸ ਨੂੰ ਤੁਸੀਂ ਕਮਰੇ ਨੂੰ ਲਾਕ ਕੀਤੇ ਬਿਨਾਂ ਨਹੀਂ ਦੇਖ ਸਕਦੇ।



ABP Sanjha

'ਮੋਨਾ ਹੋਮ ਡਿਲਿਵਰੀ'

ਉੱਲੂ ਐਪਲੀਕੇਸ਼ਨ 'ਤੇ ਤੁਹਾਨੂੰ 'ਮੋਨਾ ਹੋਮ ਡਿਲਿਵਰੀ' ਦੇਖਣੀ ਚਾਹੀਦੀ ਹੈ। ਇਸ 'ਚ ਤੁਹਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜੋ ਤੁਸੀਂ ਹੁਣ ਤੱਕ ਨਹੀਂ ਦੇਖੀਆਂ ਹੋਣਗੀਆਂ।