Famous Actress: ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਅਜਿਹੇ ਬਾਲ ਕਲਾਕਾਰ ਹਨ, ਜੋ ਅੱਜ ਵੱਡੇ ਹੋ ਕੇ ਆਪਣਾ ਚੰਗਾ ਨਾਂਅ ਕਮਾ ਰਹੇ ਹਨ।
ABP Sanjha

Famous Actress: ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਅਜਿਹੇ ਬਾਲ ਕਲਾਕਾਰ ਹਨ, ਜੋ ਅੱਜ ਵੱਡੇ ਹੋ ਕੇ ਆਪਣਾ ਚੰਗਾ ਨਾਂਅ ਕਮਾ ਰਹੇ ਹਨ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬਾਲ ਕਲਾਕਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸ਼ੋਅ ਤੋਂ ਬਾਲ ਕਲਾਕਾਰ ਵਜੋਂ ਕੀਤੀ ਸੀ ਅਤੇ ਅੱਜ ਉਹ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਹਿੱਸਾ ਰਹਿ ਚੁੱਕੀ ਹੈ।

ਅਸੀਂ ਜਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ ਉਹ ਹੈ ਸ਼ਵੇਤਾ ਬਾਸੂ ਪ੍ਰਸਾਦ ਹੈ। ਜਿਸ ਨੇ ਮਸ਼ਹੂਰ ਟੀਵੀ ਸੀਰੀਅਲ 'ਕਹਾਨੀ ਘਰ ਘਰ ਕੀ' 'ਚ ਪਾਰਵਤੀ ਦੀ ਬੇਟੀ ਅਤੇ ਫਿਲਮ 'ਮਕੜੀ' 'ਚ ਇਕ ਹੁਸ਼ਿਆਰ ਲੜਕੀ ਦਾ ਕਿਰਦਾਰ ਨਿਭਾਇਆ ਸੀ।
ABP Sanjha

ਅਸੀਂ ਜਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ ਉਹ ਹੈ ਸ਼ਵੇਤਾ ਬਾਸੂ ਪ੍ਰਸਾਦ ਹੈ। ਜਿਸ ਨੇ ਮਸ਼ਹੂਰ ਟੀਵੀ ਸੀਰੀਅਲ 'ਕਹਾਨੀ ਘਰ ਘਰ ਕੀ' 'ਚ ਪਾਰਵਤੀ ਦੀ ਬੇਟੀ ਅਤੇ ਫਿਲਮ 'ਮਕੜੀ' 'ਚ ਇਕ ਹੁਸ਼ਿਆਰ ਲੜਕੀ ਦਾ ਕਿਰਦਾਰ ਨਿਭਾਇਆ ਸੀ।

ਸ਼ਵੇਤਾ ਬਾਸੂ ਨੂੰ ਇੰਡਸਟਰੀ 'ਚ ਆਏ 11 ਸਾਲ ਹੋ ਗਏ ਹਨ ਅਤੇ ਇਨ੍ਹਾਂ ਸਾਲਾਂ 'ਚ ਉਨ੍ਹਾਂ ਨੇ ਹਰ ਚੰਗਾ ਬੁਰਾ ਸਮਾਂ ਦੇਖਿਆ ਹੈ।
ABP Sanjha

ਸ਼ਵੇਤਾ ਬਾਸੂ ਨੂੰ ਇੰਡਸਟਰੀ 'ਚ ਆਏ 11 ਸਾਲ ਹੋ ਗਏ ਹਨ ਅਤੇ ਇਨ੍ਹਾਂ ਸਾਲਾਂ 'ਚ ਉਨ੍ਹਾਂ ਨੇ ਹਰ ਚੰਗਾ ਬੁਰਾ ਸਮਾਂ ਦੇਖਿਆ ਹੈ।

ABP Sanjha

ਉਸਨੇ ਕਈ ਫਿਲਮਾਂ ਅਤੇ ਸੀਰੀਜ਼ ਵਿੱਚ ਕੰਮ ਕੀਤਾ ਹੈ, ਪਰ ਉਸਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਲੰਬੇ ਸਮੇਂ ਤੱਕ ਇੰਡਸਟਰੀ ਤੋਂ ਗਾਇਬ ਹੋ ਗਈ।

ABP Sanjha

ਹੁਣ ਭਾਵੇਂ ਸ਼ਵੇਤਾ 33 ਸਾਲ ਦੀ ਹੋ ਚੁੱਕੀ ਹੈ ਪਰ ਬਾਲ ਕਲਾਕਾਰ ਵਜੋਂ ਉਸ ਦੀ ਛਵੀ ਅੱਜ ਵੀ ਦਰਸ਼ਕਾਂ ਦੇ ਮਨਾਂ ਵਿੱਚ ਬਣੀ ਹੋਈ ਹੈ।

ABP Sanjha

ਟੀਵੀ ਤੋਂ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਸ਼ਵੇਤਾ ਨੂੰ 2002 'ਚ ਰਿਲੀਜ਼ ਹੋਈ ਫਿਲਮ 'ਮਕੜੀ' ਨਾਲ ਛੋਟੀ ਉਮਰ 'ਚ ਹੀ ਵੱਡੀ ਪਛਾਣ ਮਿਲੀ। ਫਿਲਮ 'ਚ ਸ਼ਬਾਨਾ ਆਜ਼ਮੀ ਵੀ ਨਜ਼ਰ ਆਈ ਸੀ।

ABP Sanjha

ਫਿਲਮ 'ਚ ਸ਼ਵੇਤਾ ਦਾ ਡਬਲ ਰੋਲ ਸੀ। ਇੱਕ ਸਾਧਾਰਨ ਤੇ ਦੂਜੀ ਬੜੀ ਹੁਸ਼ਿਆਰ ਕੁੜੀ। ਇਸ ਫਿਲਮ ਲਈ ਉਸ ਨੂੰ ਸਰਵੋਤਮ ਬਾਲ ਕਲਾਕਾਰ ਦਾ ਐਵਾਰਡ ਵੀ ਮਿਲਿਆ।

ABP Sanjha

ਹਾਲਾਂਕਿ, ਇਸ ਤੋਂ ਬਾਅਦ ਉਹ ਅਚਾਨਕ ਕਿਤੇ ਗਾਇਬ ਹੋ ਗਈ। ਫਿਰ ਸਾਲ 2014 'ਚ ਇਕ ਖਬਰ ਆਈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸ਼ਵੇਤਾ ਬਾਸੂ ਨੂੰ ਹੈਦਰਾਬਾਦ ਦੇ ਇੱਕ ਹੋਟਲ 'ਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।

ABP Sanjha

ਉਸ ਨੂੰ ਦੋ ਮਹੀਨਿਆਂ ਤੱਕ ਰੈਸਕਿਊ ਹੌਮ ਵਿੱਚ ਰੱਖਿਆ ਗਿਆ ਸੀ। ਰੈਸਕਿਊ ਹੋਮ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰਾ ਨੇ ਦੱਸਿਆ ਕਿ ਉਹ ਇੱਕ ਐਵਾਰਡ ਫੰਕਸ਼ਨ ਲਈ ਹੈਦਰਾਬਾਦ ਗਈ ਸੀ।

ABP Sanjha

ਵਾਪਸੀ ਦੌਰਾਨ ਉਹ ਆਪਣੀ ਫਲਾਈਟ ਮਿਸ ਕਰ ਗਈ। ਇਸ ਲਈ ਐਵਾਰਡ ਫੰਕਸ਼ਨ ਦੇ ਮੈਨੇਜਰ ਨੇ ਉਸ ਲਈ ਇਹ ਹੋਟਲ ਬੁੱਕ ਕਰਵਾਇਆ।

ABP Sanjha

ਸ਼ਵੇਤਾ ਅਨੁਸਾਰ, ਜਿਸ ਰਾਤ ਉਹ ਉੱਥੇ ਰੁਕੀ ਸੀ, ਪੁਲਿਸ ਉੱਥੇ ਆਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਵੇਤਾ ਨੇ ਦੱਸਿਆ ਕਿ ਇਵੈਂਟ ਮੈਨੇਜਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ABP Sanjha

ਹਾਲਾਂਕਿ ਇਸ ਘਟਨਾ ਤੋਂ ਬਾਅਦ ਅਭਿਨੇਤਰੀ ਨੂੰ ਦੇਹ ਵਪਾਰ ਦੇ ਕਲੰਕ ਦਾ ਸਾਹਮਣਾ ਕਰਨਾ ਪਿਆ। ਕਈ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ

ABP Sanjha

ਗ੍ਰਿਫਤਾਰੀ ਤੋਂ ਬਾਅਦ ਅਭਿਨੇਤਰੀ ਨੇ ਖੁਦ ਵੇਸਵਾਗਮਨੀ ਕਰਨ ਦੀ ਗੱਲ ਕਬੂਲ ਕੀਤੀ ਸੀ ਪਰ ਰੈਸਕਿਊ ਹੋਮ ਤੋਂ ਬਾਹਰ ਆ ਕੇ ਉਸ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਤਾੜਨਾ ਕੀਤੀ ਸੀ।