ਬੋਰਿਸ ਜਾਨਸਨ ਨੇ ਗੁਜਰਾਤ 'ਚ ਕੀਤਾ ਜੇਸੀਬੀ ਫੈਕਟਰੀ ਦਾ ਦੌਰਾ
ਬੋਰਿਸ ਜਾਨਸਨ ਨੇ ਗੁਜਰਾਤ 'ਚ ਕੀਤਾ ਜੇਸੀਬੀ ਫੈਕਟਰੀ ਦਾ ਦੌਰਾ ਦੱਸ ਦਈਏ ਕਿ ਇਸ ਦੌਰਾਨ ਬੋਰਿਸ ਜੌਨਸਨ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਪਹੁੰਚੇ
ਬੋਰਿਸ ਜਾਨਸਨ ਨੇ ਗੁਜਰਾਤ 'ਚ ਕੀਤਾ ਜੇਸੀਬੀ ਫੈਕਟਰੀ ਦਾ ਦੌਰਾ ਬੋਰਿਸ ਜੌਨਸਨ ਨੇ ਗਾਂਧੀ ਆਸ਼ਰਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਮੁਲਾਕਾਤ
ਗੁਜਰਾਤ ਦੇ ਸੀਐਮ ਤੇ ਰਾਜਪਾਲ ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਬੋਰਿਸ ਦਾ ਸਵਾਗਤ ਕੀਤਾ
ਇਸ ਦੌਰਾਨ ਬੋਰਿਸ ਜੋਨਸਨ ਚਰਖਾ ਚਲਾ ਕੇ ਸੂਤ ਕੱਤਦੇ ਨਜ਼ਰ ਆਏ
ਜੌਨਸਨ ਦਾ ਸਵਾਗਤ ਕਰਨ ਲਈ ਗੁਜਰਾਤ ਦੇ ਕਈ ਸੀਨੀਅਰ ਅਧਿਕਾਰੀ ਤੇ ਮੰਤਰੀ ਵੀ ਮੌਜੂਦ ਰਹੇ
ਬ੍ਰਿਟਿਸ਼ ਪੀਐਮ ਦਾ ਰਵਾਇਤੀ ਗੁਜਰਾਤੀ ਨਾਚ ਤੇ ਸੰਗੀਤ ਨਾਲ ਸਵਾਗਤ ਕੀਤਾ ਗਿਆ