19 ਅਕਤੂਬਰ ਸੋਮਵਾਰ ਨੂੰ ਕਈ ਸੂਬਿਆਂ 'ਚ ਬੈਂਕ ਰਹਿਣਗੇ ਬੰਦ।

Published by: ਸ਼ੰਕਰ ਦਾਸ

ਮਹਾਨੌਮੀ ਅਤੇ ਆਯੁਧ ਪੂਜਾ ਕਾਰਨ ਬੈਂਕਾਂ ਦੀ ਛੁੱਟੀ।

Published by: ਸ਼ੰਕਰ ਦਾਸ

ਪੰਜਾਬ ਅਤੇ ਹਰਿਆਣਾ 'ਚ ਸੋਮਵਾਰ ਨੂੰ ਬੈਂਕ ਖੁੱਲ੍ਹੇ ਰਹਿਣਗੇ।

Published by: ਸ਼ੰਕਰ ਦਾਸ

ਦਿੱਲੀ, ਰਾਜਸਥਾਨ ਅਤੇ ਗੁਜਰਾਤ 'ਚ ਵੀ ਬੈਂਕ ਖੁੱਲ੍ਹਣਗੇ।

Published by: ਸ਼ੰਕਰ ਦਾਸ

ਉੱਤਰ ਪ੍ਰਦੇਸ਼ 'ਚ 19 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ।

Published by: ਸ਼ੰਕਰ ਦਾਸ

ਯੂਪੀ 'ਚ ਲਗਾਤਾਰ 3 ਦਿਨ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ।

Published by: ਸ਼ੰਕਰ ਦਾਸ

ਕੋਲਕਾਤਾ, ਚੇਨਈ ਅਤੇ ਪਟਨਾ ਸਮੇਤ ਕਈ ਸ਼ਹਿਰਾਂ 'ਚ ਬੈਂਕ ਬੰਦ।

Published by: ਸ਼ੰਕਰ ਦਾਸ

21 ਅਕਤੂਬਰ ਨੂੰ ਵੀ ਕਈ ਸ਼ਹਿਰਾਂ 'ਚ ਬੈਂਕਾਂ ਦੀ ਛੁੱਟੀ।

Published by: ਸ਼ੰਕਰ ਦਾਸ

19 ਅਕਤੂਬਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਾ ਰਹੇਗਾ, 20 ਨੂੰ ਬੰਦ।

Published by: ਸ਼ੰਕਰ ਦਾਸ

ਬੈਂਕ ਜਾਣ ਤੋਂ ਪਹਿਲਾਂ ਆਪਣੀ ਬ੍ਰਾਂਚ ਦੀ ਛੁੱਟੀ ਜ਼ਰੂਰ ਚੈੱਕ ਕਰੋ।

Published by: ਸ਼ੰਕਰ ਦਾਸ