5 ਤੋਂ 11 ਅਕਤੂਬਰ ਵਿਚਕਾਰ ਕਈ ਥਾਵਾਂ ’ਤੇ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

10 ਅਕਤੂਬਰ ਨੂੰ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

11 ਅਕਤੂਬਰ ਨੂੰ ਐਤਵਾਰ ਹੋਣ ਕਰਕੇ ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ।

Published by: ਸ਼ੰਕਰ ਦਾਸ

ਬੈਂਗਲੁਰੂ ਅਤੇ ਕੋਲਕਾਤਾ ਵਿੱਚ ਮਹਾਲਿਆ ਅਮਾਵਸਿਆ ਕਾਰਨ ਵੀ ਬੈਂਕ ਹਾਲੀਡੇ ਰਹੇਗਾ।

Published by: ਸ਼ੰਕਰ ਦਾਸ

ਬੈਂਕ ਛੁੱਟੀਆਂ ਸ਼ਹਿਰ ਅਤੇ ਸੂਬੇ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀਆਂ ਹਨ।

Published by: ਸ਼ੰਕਰ ਦਾਸ

ਅਕਤੂਬਰ ਵਿੱਚ 17 ਅਕਤੂਬਰ ਨੂੰ ਮਹਾ ਸਪਤਮੀ ਦੀ ਛੁੱਟੀ ਰਹੇਗੀ।

Published by: ਸ਼ੰਕਰ ਦਾਸ

19 ਅਕਤੂਬਰ ਨੂੰ ਕਈ ਸੂਬਿਆਂ ਵਿੱਚ ਦਸਹਿਰਾ/ਮਹਾਨੋਮੀ ਕਾਰਨ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

20 ਅਕਤੂਬਰ ਨੂੰ ਵਿਜਯਾਦਸ਼ਮੀ/ਦਸਹਿਰੇ ਦੀ ਛੁੱਟੀ ਕਈ ਵੱਡੇ ਸ਼ਹਿਰਾਂ ਵਿੱਚ ਰਹੇਗੀ।

Published by: ਸ਼ੰਕਰ ਦਾਸ

26 ਅਤੇ 29 ਅਕਤੂਬਰ ਨੂੰ ਵੀ ਕੁਝ ਸੂਬਿਆਂ ਵਿੱਚ ਬੈਂਕ ਹਾਲੀਡੇ ਰਹੇਗਾ।

Published by: ਸ਼ੰਕਰ ਦਾਸ

ਬੈਂਕ ਬ੍ਰਾਂਚ ਬੰਦ ਹੋਣ ਦੇ ਬਾਵਜੂਦ ATM, UPI ਅਤੇ Mobile/Internet Banking ਵਰਗੀਆਂ ਡਿਜੀਟਲ ਸੇਵਾਵਾਂ ਆਮ ਤੌਰ ’ਤੇ ਉਪਲਬਧ ਰਹਿੰਦੀਆਂ ਹਨ।

Published by: ਸ਼ੰਕਰ ਦਾਸ