ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Published by: ਸ਼ੰਕਰ ਦਾਸ

17 ਅਗਸਤ 2026 ਨੂੰ ਬੈਂਕ ਖੁੱਲ੍ਹੇ ਹਨ, ਨਾਗ ਪੰਚਮੀ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਨਹੀਂ ਹਨ।

Published by: ਸ਼ੰਕਰ ਦਾਸ

16 ਅਗਸਤ ਨੂੰ ਐਤਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹੇ।

Published by: ਸ਼ੰਕਰ ਦਾਸ

19 ਅਗਸਤ ਨੂੰ ਤ੍ਰਿਪੁਰਾ ਵਿੱਚ ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣਿਕਿਆ ਬਹਾਦੁਰ ਦੀ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

22 ਅਗਸਤ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

23 ਅਗਸਤ ਨੂੰ ਐਤਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

25 ਅਗਸਤ ਨੂੰ ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਬੈਂਕ ਛੁੱਟੀ ਰਹੇਗੀ।

Published by: ਸ਼ੰਕਰ ਦਾਸ

26 ਅਗਸਤ ਨੂੰ ਕਈ ਸੂਬਿਆਂ ਵਿੱਚ ਈਦ-ਏ-ਮਿਲਾਦ, ਬਾਰਾਵਫਾਤ ਅਤੇ ਥਿਰੂਵੋਣਮ ਕਾਰਨ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

28 ਅਗਸਤ ਨੂੰ ਰੱਖੜੀ ਮੌਕੇ ਕਈ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

ਬੈਂਕ ਦੀ ਛੁੱਟੀ ਵਾਲੇ ਦਿਨ ਵੀ UPI, GPay, PhonePe, Paytm ਅਤੇ ਇੰਟਰਨੈੱਟ ਬੈਂਕਿੰਗ ਆਮ ਤੌਰ ’ਤੇ ਚੱਲਦੀ ਰਹਿੰਦੀ ਹੈ।

Published by: ਸ਼ੰਕਰ ਦਾਸ