ਵਿੱਤੀ ਸਾਲ 2024-25 ਦਾ ਪਹਿਲਾ ਮਹੀਨਾ ਅਪ੍ਰੈਲ ਆਪਣੇ ਆਖਰੀ ਪੜਾਅ 'ਤੇ ਹੈ। ਜੇਕਰ ਤੁਹਾਡੇ ਕੋਲ ਅਗਲੇ ਮਹੀਨੇ ਬੈਂਕ ਨਾਲ ਸੰਬੰਧਤ ਕੋਈ ਕੰਮ ਹੈ, ਤਾਂ ਜਾਣੋ ਮਈ 2024 ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ।