Loan ਲੈਣ ਵੇਲੇ ਨਹੀਂ ਕਰਨੀਆਂ ਚਾਹੀਦੀਆਂ ਆਹ ਗਲਤੀਆਂ

Published by: ABP Sanjha

ਜੇਕਰ ਤੁਸੀਂ ਲੋਨ ਲੈ ਰਹੇ ਹੋ ਤਾਂ ਇਨ੍ਹਾਂ ਗਲਤੀਆਂ ਕਰਨ ਤੋਂ ਬਚੋ

Published by: ABP Sanjha

NBFC ਤੋਂ ਨਹੀਂ ਸਗੋਂ ਬੈਂਕ ਤੋਂ ਲੋਨ ਲਓ

Published by: ABP Sanjha

NBFC ਦੇ ਮੁਕਾਬਲੇ ਬੈਂਕ ਵਿੱਚ ਵਿਆਜ ਦਰ ਘੱਟ ਹੁੰਦੀ ਹੈ

Published by: ABP Sanjha

ਲੋਨ ਦੇਣ ਵਾਲੀ ਐਪ ਤੋਂ ਸਾਵਧਾਨ ਰਹੋ, ਇਹ ਫੇਕ ਵੀ ਹੋ ਸਕਦੀ ਹੈ

Published by: ABP Sanjha

ਬ੍ਰੋਕਰ ਤੋਂ ਨਹੀਂ ਸਗੋਂ, ਸਿੱਧਾ ਕਿਸੇ ਬੈਂਕ ਤੋਂ ਲੋਨ ਲਓ

Published by: ABP Sanjha

ਜੇਕਰ ਬ੍ਰੋਕਰ ਤੋਂ ਲੋਨ ਲੈ ਰਹੇ ਹੋ ਤਾਂ ਪਹਿਲਾਂ ਪੈਸੇ ਨਾ ਦਿਓ

Published by: ABP Sanjha

ਸਾਰੇ ਬੈਂਕਾਂ ਦੀ ਵਿਆਜ ਦਰਾਂ ਦੀ ਤੁਲਨਾ ਕਰੋ ਤਾਂ ਕਿ EMI ਘੱਟ ਹੋ ਸਕੇ

Published by: ABP Sanjha

ਤੁਸੀਂ ਵੀ ਲੋਨ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ

Published by: ABP Sanjha

ਤੁਸੀਂ ਜ਼ਿਆਦਾ ਵਿਆਜ ਦਰਾਂ ਤੋਂ ਬਚ ਸਕੋਗੇ

Published by: ABP Sanjha