Gold-Silver Price Today: ਸੋਨੇ ਦੀਆਂ ਕੀਮਤਾਂ ਅੱਜ ਡਿੱਗੀਆਂ ਹਨ। ਪਿਛਲੇ ਦੋ ਦਿਨਾਂ ਦੇ ਵਾਧੇ ਤੋਂ ਬਾਅਦ, ਇਹ ਗਿਰਾਵਟ ਖਰੀਦਦਾਰਾਂ ਨੂੰ ਕੁਝ ਰਾਹਤ ਦੇ ਸਕਦੀ ਹੈ।