Gold Silver Rate Today: ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਯਾਨੀ 9 ਜੁਲਾਈ 2025 ਨੂੰ ਸੋਨੇ ਦੀ ਕੀਮਤ ਵਿੱਚ ਕੁਝ ਖਾਸ ਬਦਲਾਅ ਨਹੀਂ ਵੇਖਿਆ ਗਿਆ। ਇਸਦੇ ਨਾਲ ਹੀ ਚਾਂਦੀ ਵੀ ਸਸਤੀ ਹੋ ਗਈ ਹੈ।