Gold Silver Rate Today: ਸੋਨੇ ਦੀਆਂ ਕੀਮਤਾਂ ਵਿੱਚ ਅੱਜ 5 ਜੁਲਾਈ, 2025 ਨੂੰ ਗਿਰਾਵਟ ਆਈ ਹੈ। 24 ਕੈਰੇਟ ਸੋਨੇ ਦੇ 100 ਗ੍ਰਾਮ ਦੀ ਕੀਮਤ 6,000 ਰੁਪਏ ਡਿੱਗ ਕੇ 9,87,300 ਰੁਪਏ ਹੋ ਗਈ ਹੈ।