Uber Ola Pricing Guidelines: ਸਰਕਾਰ ਨੇ ਕੈਬ ਕੰਪਨੀਆਂ ਜਿਵੇਂ ਓਲਾ, ਉਬਰ, ਰੈਪਿਡੋ ਅਤੇ ਇਨਡਰਾਈਵ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ ਪੀਕ ਘੰਟਿਆਂ ਦੌਰਾਨ ਕਿਰਾਇਆ ਦੁੱਗਣਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।