ਭਾਰਤੀਆਂ ਲਈ ਸੋਨਾ ਹਮੇਸ਼ਾ ਸੁਰੱਖਿਅਤ ਨਿਵੇਸ਼ ਵਿਕਲਪ ਰਿਹਾ ਹੈ। ਜੇ ਤੁਸੀਂ ਅੱਜ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਵੱਡੇ ਸ਼ਹਿਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ABP Sanjha

ਇਸ ਦੇ ਨਾਲ ਹੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ MCX ਐਕਸਚੇਂਜ 'ਤੇ ਸੋਨਾ ਲਾਲ ਨਿਸ਼ਾਨ 'ਤੇ ਬਣਿਆ ਹੋਇਆ ਹੈ।
ABP Sanjha

ਇਸ ਦੇ ਨਾਲ ਹੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ MCX ਐਕਸਚੇਂਜ 'ਤੇ ਸੋਨਾ ਲਾਲ ਨਿਸ਼ਾਨ 'ਤੇ ਬਣਿਆ ਹੋਇਆ ਹੈ।

ਇਹ ਕੱਲ੍ਹ ਦੇ ਮੁਕਾਬਲੇ 278 ਰੁਪਏ ਸਸਤਾ ਹੋ ਕੇ 65,264 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ABP Sanjha

ਇਹ ਕੱਲ੍ਹ ਦੇ ਮੁਕਾਬਲੇ 278 ਰੁਪਏ ਸਸਤਾ ਹੋ ਕੇ 65,264 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।

ਇਸ ਦੇ ਨਾਲ ਹੀ ਚਾਂਦੀ ਵੀ ਸ਼ੁੱਕਰਵਾਰ ਦੇ ਮੁਕਾਬਲੇ ਵਾਇਦਾ ਬਾਜ਼ਾਰ 'ਚ 424 ਰੁਪਏ ਸਸਤੀ ਹੋ ਕੇ 75,226 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

ਜੇ ਤੁਸੀਂ ਵੀ ਸੋਮਵਾਰ ਨੂੰ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਦੇਸ਼ ਦੇ 10 ਪ੍ਰਮੁੱਖ ਸ਼ਹਿਰਾਂ (Gold Silver Rate Today) ਦੇ ਸੋਨੇ-ਚਾਂਦੀ ਦੇ ਰੇਟਾਂ ਬਾਰੇ ਜਾਣਕਾਰੀ ਦੇ ਰਹੇ ਹਾਂ।

ABP Sanjha

ਸੋਨੇ-ਚਾਂਦੀ ਦੀਆਂ ਤਾਜ਼ਾ ਕੀਮਤਾਂ- ਦਿੱਲੀ— 24 ਕੈਰੇਟ ਸੋਨਾ 66,440 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਚੇਨਈ— 24 ਕੈਰੇਟ ਸੋਨਾ 66,440 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 80,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ABP Sanjha

ਮੁੰਬਈ— 24 ਕੈਰੇਟ ਸੋਨਾ 65,870 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਕੋਲਕਾਤਾ— 24 ਕੈਰੇਟ ਸੋਨਾ 65,870 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ABP Sanjha

ਪੁਣੇ— 24 ਕੈਰੇਟ ਸੋਨਾ 65,870 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਲਖਨਊ— 24 ਕੈਰੇਟ ਸੋਨਾ 66,020 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ABP Sanjha

ਅਹਿਮਦਾਬਾਦ- 24 ਕੈਰੇਟ ਸੋਨਾ 65,920 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਚੰਡੀਗੜ੍ਹ- 24 ਕੈਰੇਟ ਸੋਨਾ 66,020 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 77,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ABP Sanjha

ਘਰੇਲੂ ਬਾਜ਼ਾਰ ਦੀ ਤਰ੍ਹਾਂ ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (ਗੋਲਡ ਸਿਲਵਰ ਇੰਟਰਨੈਸ਼ਨਲ ਪ੍ਰਾਈਸ) 'ਚ ਗਿਰਾਵਟ ਦਰਜ ਕੀਤੀ ਗਈ ਹੈ।

ABP Sanjha

ਕਾਮੈਕਸ 'ਤੇ ਸੋਨਾ 0.37 ਫੀਸਦੀ ਸਸਤਾ ਹੋ ਕੇ 2147.72 ਡਾਲਰ ਪ੍ਰਤੀ ਔਂਸ ਹੋ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਵੀ 0.67 ਫੀਸਦੀ ਦੀ ਗਿਰਾਵਟ ਨਾਲ 25.21 ਡਾਲਰ ਪ੍ਰਤੀ ਔਂਸ 'ਤੇ ਆ ਰਹੀ ਹੈ।