Gold Silver Rate Today: ਸੋਮਵਾਰ 10 ਮਾਰਚ ਨੂੰ ਅੱਜ ਸੋਨਾ ਸਸਤਾ ਹੋ ਗਿਆ ਹੈ। ਹੋਲੀ ਤੋਂ ਪਹਿਲਾਂ ਸੋਨੇ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿੱਚ ਹੋਲੀ 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੈ।