Ladki Bahin Yojana: ਭਾਰਤ ਵਿੱਚ ਔਰਤਾਂ ਦਾ ਦਬਦਬਾ ਲਗਾਤਾਰ ਵੱਧਦਾ ਜਾ ਰਿਹਾ ਹੈ, ਹਰ ਖੇਤਰ ਵਿੱਚ ਔਰਤਾਂ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ। ਰਾਜਨੀਤਿਕ ਸਮੀਕਰਨ ਬਣਾਉਣ ਅਤੇ ਵਿਗਾੜਨ ਵਿੱਚ ਵੀ ਔਰਤਾਂ ਦੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ।