Gold-Silver Price Today: ਫਰਵਰੀ ਮਹੀਨੇ ਹਾਈ ਰਿਕਾਰਡ ਕੀਮਤਾਂ 'ਤੇ ਕਾਰੋਬਾਰ ਕਰਨ ਵਾਲਾ ਸੋਨਾ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ। ਸੋਮਵਾਰ, 3 ਮਾਰਚ ਨੂੰ, ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ ਹੈ।