Gold Silver Rate Today: ਵੀਰਵਾਰ 27 ਫਰਵਰੀ ਨੂੰ ਅੱਜ ਸੋਨਾ ਸਸਤਾ ਹੋ ਗਿਆ ਹੈ। 24 ਕੈਰੇਟ ਸੋਨੇ ਦੀ ਕੀਮਤ 400 ਰੁਪਏ ਡਿੱਗ ਗਈ ਹੈ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਵਿੱਚ 380 ਰੁਪਏ ਦੀ ਗਿਰਾਵਟ ਆਈ ਹੈ।