ਵਿਦੇਸ਼ ਤੋਂ ਸੋਨਾ ਖ਼ਰੀਦਣਾ ਹੈ ਤਾਂ ਤੁਸੀਂ ਥਾਈਲੈਂਡ ਵਿੱਚ ਜਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਥਾਈਲੈਂਡ ਤੋਂ ਸੋਨਾ ਲਿਆਉਣ ਲਈ ਸਰਕਾਰ ਨੇ ਕੁਝ ਨਿਯਮ ਬਣਾਏ ਹਨ।

ਭਾਰਤ ਵਿੱਚ ਸੋਨਾ ਲਿਆਉਣ ਉੱਤੇ 12.5 ਫੀਸਦੀ ਟੈਕਸ ਲਗਦਾ ਹੈ।



ਜੇ ਸੋਨੇ ਵਿੱਚ ਪੱਥਰ ਜਾਂ ਮੋਤੀ ਲੱਗੇ ਹੁੰਦੇ ਹਨ ਤਾਂ 12.5 ਫੀਸਦੀ ਟੈਕਸ ਲਗਦਾ ਹੈ।

ਇਸ ਤੋਂ ਇਲਾਵਾ 1.25 ਫੀਸਦੀ ਦਾ ਸਰਚਾਰਜ ਜੋੜਿਆ ਜਾਂਦਾ ਹੈ।



ਮਹਿਲਾ ਯਾਤਰੀ 1 ਲੱਖ ਰੁਪਏ ਤੱਕ ਦਾ ਸੋਨਾ ਲਿਆ ਸਕਦੀਆਂ ਹਨ।



ਪੁਰਸ਼ ਕੇਵਲ 50 ਹਜ਼ਾਰ ਰੁਪਏ ਤੱਕ ਦੇ ਗਹਿਣੇ ਲਿਆ ਸਕਦੇ ਹਨ।

ਸੋਨੇ ਦੇ ਗਹਿਣਿਆ ਉੱਤੇ ਟੈਕਸ ਨਿਯਮ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਬਦਲਦੇ ਰਹਿੰਦੇ ਹਨ



ਯਾਤਰਾ ਤੋਂ ਪਹਿਲਾਂ ਕਸਟਮ ਡਿਊਟੀ ਦੇ ਨਿਯਮਾਂ ਦੀ ਜਾਂਚ ਜ਼ਰੂਰ ਕਰ ਲਓ