Salary Increment: ਭਾਰਤ ਵਿੱਚ ਇਸ ਸਾਲ ਔਸਤ ਤਨਖਾਹ ਵਾਧਾ 9.2% ਰਹਿਣ ਦੀ ਉਮੀਦ ਹੈ। ਪੇਸ਼ੇਵਰ ਸੇਵਾਵਾਂ ਫਰਮ ਏਓਨ ਪੀਐਲਸੀ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ 2024 ਵਿੱਚ ਔਸਤ ਵਾਧਾ 9.3% ਸੀ।