ਸਰਕਾਰ ਦੁਆਰਾ EPFO 'ਚ ਸੁਧਾਰ ਲਾਗੂ ਕੀਤੇ ਗਏ ਹਨ, ਜਿਸ ਤੋਂ ਬਾਅਦ ਮੈਂਬਰ EPFO ਦੇ ਡਿਜੀਟਲ ਪਲੇਟਫਾਰਮ 'ਤੇ ਜਾ ਕੇ ਆਸਾਨੀ ਨਾਲ ਆਪਣੀ ਨਿੱਜੀ ਜਾਣਕਾਰੀ ਵਿੱਚ ਬਦਲਾਅ ਕਰ ਸਕਣਗੇ।



ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ, “ਈਪੀਐਫਓ ਦੇ 10 ਕਰੋੜ ਤੋਂ ਵੱਧ ਲਾਭਪਾਤਰੀ ਹਨ



EPFO ਵਿੱਚ ਲਾਗੂ ਕੀਤਾ ਗਿਆ ਹੈ, ਮੈਂਬਰ ਬਿਨਾਂ ਕਿਸੇ ਬਾਹਰੀ ਮਦਦ ਦੇ ਆਪਣੀ ਜਾਣਕਾਰੀ ਵਿੱਚ ਆਸਾਨੀ ਨਾਲ ਬਦਲਾਅ ਕਰ ਸਕਣਗੇ।

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਕਿਹਾ, ਸਰਕਾਰ ਨੇ EPFO ਅਕਾਊਂਟ ਟਰਾਂਸਫਰ ਨੂੰ ਸਰਲ ਬਣਾਉਣ ਲਈ ਸੁਧਾਰ ਵੀ ਲਾਗੂ ਕੀਤੇ ਹਨ।



ਹੁਣ ਮੈਂਬਰ ਓ.ਟੀ.ਪੀ. ਰਾਹੀਂ ਆਸਾਨੀ ਨਾਲ ਈ.ਪੀ.ਐੱਫ.ਓ. ਖਾਤੇ ਨੂੰ ਇਕ ਸੰਸਥਾ ਤੋਂ ਦੂਜੀ ਸੰਸਥਾ 'ਚ ਟ੍ਰਾਂਸਫਰ ਕਰ ਸਕਣਗੇ। ਇਸ ਤੋਂ ਪਹਿਲਾਂ ਇਹ ਪ੍ਰੋਸੈਸ ਕਾਫੀ ਲੰਬਾ ਸੀ।



ਇਸ ਨਵੀਂ ਪ੍ਰਣਾਲੀ ਨਾਲ ਲਾਭਪਾਤਰੀਆਂ ਨੂੰ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾਉਣ ਦੀ ਸਹੂਲਤ ਮਿਲੇਗੀ।