ਘਰੇਲੂ ਸ਼ੇਅਰ ਬਾਜ਼ਾਰ ਦੀ ਅੱਜ ਦੀ ਸ਼ੁਰੂਆਤ ਸਪਾਟ ਰਹੀ ਅਤੇ ਸੈਂਸੈਕਸ-ਨਿਫਟੀ ਹਰੇ ਰੰਗ 'ਚ ਖੁੱਲ੍ਹਣ 'ਚ ਕਾਮਯਾਬ ਰਹੇ। ਹਾਲਾਂਕਿ ਬਾਜ਼ਾਰ 'ਚ ਸਪਾਟ ਹੋਣ ਦੀ ਸ਼ੁਰੂਆਤ ਹੋਈ ਪਰ ਬਾਜ਼ਾਰ ਖੁੱਲ੍ਹਦੇ ਹੀ ਤੇਜ਼ੀ ਦੇਖਣ ਨੂੰ ਮਿਲੀ।