ਅੱਜ ਦੇ ਸਮੇਂ ਵਿੱਚ ਹੈਲਥ ਇੰਸ਼ੂਰੈਂਸ ਲੈਣਾ ਬਹੁਤ ਜ਼ਰੂਰੀ ਹੈ, ਕੋਰੋਨਾ ਮਹਾਂਮਾਰੀ ਤੋਂ ਬਾਅਦ ਹੈਲਥ ਇੰਸ਼ਰੈਂਸ ਕਰਵਾਉਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ