1 ਫਰਵਰੀ ਨੂੰ Nirmala Sitharaman ਆਪਣਾ 8ਵਾਂ ਬਜਟ ਪੇਸ਼ ਕਰਨਗੇ।

Published by: ਗੁਰਵਿੰਦਰ ਸਿੰਘ

Nirmala Sitharaman ਮੋਦੀ ਕੈਬਨਿਟ ਦੇ ਮੋਹਰੀਆਂ ਵਿੱਚ ਸ਼ਾਮਲ ਹੈ

Nirmala Sitharaman ਤੇ ਤ੍ਰਿਚਰਪੱਲੀ ਦੇ ਕਾਲਜ ਤੋਂ ਅਰਥ ਸਾਸ਼ਤਰ ਵਿੱਚ ਬੀਏ ਕੀਤੀ ਹੈ।

ਇਸ ਤੋਂ ਬਾਅਦ ਦਿੱਲੀ ਦੀ JNU ਤੋਂ ਅਰਥ ਸਾਸ਼ਤਰ ਵਿੱਚ MA ਤੇ ਐਮਫਿਲ ਕੀਤੀ ਹੈ।



Nirmala Sitharaman ਦਾ ਜਨਮ 18 ਅਗਸਤ 1959 ਨੂੰ ਤਾਮਿਲਨਾਡੂ ਦੇ ਮਦੁਰਾਈ ਵਿੱਚ ਹੋਇਆ ਸੀ।

ਵਿੱਤ ਮੰਤਰਾਲਾ ਸਾਂਭਣ ਤੋਂ ਪਹਿਲਾਂ ਉਹ ਰੱਖਿਆ ਮੰਤਰੀ ਦੇ ਅਹੁਦੇ ਉੱਤੇ ਵੀ ਰਹੇ ਹਨ।



Nirmala Sitharaman ਦੇ ਪਤੀ ਦੇ ਨਾਂਅ ਪਰਕਾਲਾ ਪ੍ਰਭਾਕਰ ਹੈ ਤੇ ਉਨ੍ਹਾਂ ਦੀ ਇੱਕ ਧੀ ਹੈ।

JNU ਵਿੱਚ ਪੜ੍ਹਾਈ ਦੌਰਾਨ ਉਨ੍ਹਾਂ ਦੀ ਮੁਲਾਕਾਤ ਪ੍ਰਭਾਕਰ ਨਾਲ ਹੋਈ ਸੀ।



ਸਾਲ 1986 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ ਤੇ ਸਾਲ 2023 ਵਿੱਚ ਉਨ੍ਹਾਂ ਦੀ ਧੀ ਦਾ ਵਿਆਹ ਹੋਇਆ