ਇਦਾਂ ਚੈੱਕ ਕਰੋ ਆਪਣਾ PF Balance

ਆਓ ਤੁਹਾਨੂੰ ਦੱਸਦੇ ਹਾਂ PF ਬੇਲੈਂਸ ਚੈੱਕ ਕਰਨ ਦੇ ਤਰੀਕੇ

Published by: ਏਬੀਪੀ ਸਾਂਝਾ

ਤੁਸੀਂ ਆਪਣੇ ਰਜਿਸਟਰਡ ਮੋਬਾਈਲ ਤੋਂ 996604425 ‘ਤੇ ਮਿਸਡ ਕਾਲ ਕਰਕੇ ਬੈਲੇਂਸ ਜਾਣ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ 011-22901406 ‘ਤੇ ਵੀ ਮਿਸਡ ਕਾਲ ਕਰ ਸਕਦੇ ਹੋ, ਜਿਸ ਤੋਂ ਬਾਅਦ SMS ਰਾਹੀਂ ਬੇਲੈਂਸ ਦੀ ਜਾਣਕਾਰੀ ਦਿੱਤੀ ਜਾਵੇਗੀ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਤੁਸੀਂ ਆਪਣੇ ਮੋਬਾਈਲ ਤੋਂ 7738299899 ‘ਤੇ SMS ਭੇਜੋ

Published by: ਏਬੀਪੀ ਸਾਂਝਾ

ਉਮੰਗ ਐਪ ਡਾਊਨਲੋਡ ਕਰੋ, EPFO ਸਰਵਿਸ ‘ਤੇ ਜਾ ਕੇ View Passbook ‘ਤੇ ਕਲਿੱਕ ਕਰੋ ਅਤੇ ਆਪਣਾ UAN ਅਤੇ OTP ਪਾਓ

Published by: ਏਬੀਪੀ ਸਾਂਝਾ

EPFO ਦੀ ਮੈਂਬਰ ਪਾਸਬੁੱਕ ਵੈਬਸਾਈਟ ‘ਤੇ ਲਾਗ ਇਨ ਕਰਕੇ ਵੀ ਬੇਲੈਂਸ ਚੈੱਕ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਦੇ ਲਈ ਤੁਹਾਡਾ UAN ਐਕਟਿਵ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਤੁਹਾਡਾ ਮੋਬਾਈਲ ਨੰਬਰ UAN ਦੇ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

KYC ਅਧਾਰ ਬੈਂਕ ਖਾਤਾ ਪੂਰਾ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ