Youtube ਇੱਕ ਅਜਿਹੀ ਚੀਜ਼ ਹੈ ਜਿੱਥੇ ਲੋਕ ਲੱਖਾਂ ਰੁਪਏ ਮਹੀਨੇ ਦੇ ਕਮਾ ਲੈਂਦੇ ਹਨ।

Published by: ਗੁਰਵਿੰਦਰ ਸਿੰਘ

ਇਸ ਲਈ ਸਭ ਤੋਂ ਪਹਿਲਾਂ ਯੂਟਿਊਬ ਚੈਨਲ ਬਣਾਉਣਾ ਪਵੇਗਾ ਤੇ ਫਿਰ ਉੱਤੇ ਖਾਸ ਕਿਸਮ ਦੀਆਂ ਵੀਡੀਓ ਪਾਉਣਗੀਆਂ ਪੈਣਗੀਆਂ

ਇਹ ਵੀਡੀਓ ਜਾਣਕਾਰੀ ਭਰੀ ਹੋਣੀ ਚਾਹੀਦੀ ਹੈ ਜਿਸ ਨੂੰ ਯੂਜ਼ਰ ਇੰਟਰਨੈੱਟ ਉੱਤੇ ਦੇਖ ਸਕਦੇ ਹਨ।

Published by: ਗੁਰਵਿੰਦਰ ਸਿੰਘ

ਇਸ ਲਈ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਯੋਜਨਾ ਬਣਾ ਲਓ

ਯੂਟਿਊਬ ਉੱਤੇ ਜਾਣਕਾਰੀ ਭਰੀਆਂ ਵੀਡੀਓ ਬਣਾਕੇ ਰੋਜ਼ ਇੱਕ ਹਜਾਰ ਰੁਪਏ ਕਮਾ ਸਕਦੇ ਹਨ।

Published by: ਗੁਰਵਿੰਦਰ ਸਿੰਘ

ਯੂਟਿਊਬ ਤੇ ਆਪਣੇ ਵੀਡੀਓ ਦੀ ਲੰਬਾਈ ਤੇ ਚੈਨਲ ਦੀ ਕੈਟੇਗਿਰੀ ਦੇ ਹਿਸਾਬ ਦੇ ਨਾਲ ਘੱਟ ਜਾਂ ਵੱਧਦ ਪੈਸੇ ਮਿਲਦੇ ਹਨ।

Published by: ਗੁਰਵਿੰਦਰ ਸਿੰਘ

ਜੋ ਬਿਜਨੇਸ, ਫਾਇਨੈਂਸ ਉੱਤੇ ਵੀਡੀਓ ਬਣਾਉਂਦੇ ਹੋ ਤਾਂ ਉਸ ਦੀ ਕਮਾਈ ਜਿਆਦਾ ਹੁੰਦੀ ਹੈ।



ਤੁਸੀਂ ਰੋਜਾਨ ਕਮੇਡੀ, ਸਿਆਸਤ, ਤੇ ਹੋਰ ਵਾਇਰਲ ਨਿਊਜ਼ ਦਾ ਵੀਡੀਓ ਸ਼ੇਅਰ ਕਰਕੇ ਪੈਸੇ ਕਮਾ ਸਕਦੇ ਹੋ।



ਯੂਟਿਊਬ ਉੱਤੇ ਵੀਡੀਓਜ਼ ਸ਼ੇਅਰ ਕਰਕੇ ਤੁਸੀਂ ਜਿਆਦਾ ਵਿਊਜ਼ ਤੇ ਸਬਸਕ੍ਰਿਪਸ਼ਨ ਪਾ ਸਕਦੇ ਹੋ।