ਪੋਸਟ ਆਫਿਸ ਸਕੀਮਾਂ ਤਹਿਤ ਸਰਕਾਰ ਵੱਲੋਂ ਕਈ ਸਰਕਾਰੀ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਸ ਤਹਿਤ ਟੈਕਸ ਅਤੇ ਵੱਧ ਰਿਟਰਨ ਦਾ ਲਾਭ ਮਿਲਦਾ ਹੈ।