ਚਾਰ-ਚਾਰ ਵਾਰ ਹੋਇਆ ਸੀ ਰਤਨ ਟਾਟਾ ਨੂੰ ਪਿਆਰ



ਦੇਸ਼-ਦੁਨੀਆਂ ਵਿੱਚ ਮਸ਼ੂਹਰ ਕਾਰੋਬਾਰੀ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਹੈ



ਰਤਨ ਟਾਟਾ ਸਾਰੀ ਉਮਰ ਅਣਵਿਆਹੇ ਰਹੇ, ਪਰ ਉਨ੍ਹਾਂ ਚਾਰ ਵਾਰ ਇਸ਼ਕ ਵੀ ਹੋਇਆ ਸੀ



ਇਸ ਦਾ ਜ਼ਿਕਰ ਰਤਨ ਟਾਟਾ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਸੀ



ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਚਾਰ ਵਾਰ ਪਿਆਰ ਹੋਇਆ ਸੀ



ਹਾਲਾਂਕਿ ਕੋਈ ਵੀ ਰਿਸ਼ਤਾ ਵਿਆਹ ਤੱਕ ਨਹੀਂ ਪਹੁੰਚ ਸਕਿਆ



ਰਤਨ ਟਾਟਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਇਸ਼ਕ ਹੋਇਆ ਸੀ



ਉਸ ਵੇਲੇ ਉਹ ਆਪਣੀ ਮੁਹੱਬਤ ਨੂੰ ਲੈਕੇ ਬਹੁਤ ਸੀਰੀਅਸ ਹੋ ਗਏ ਸਨ



ਇਸ ਤੋਂ ਬਾਅਦ ਉਨ੍ਹਾਂ ਦੀ ਪ੍ਰੇਮਿਕਾ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ



ਰਤਨ ਟਾਟਾ ਕਹਿੰਦੇ ਸਨ ਕਿ ਆਹ ਰਿਸ਼ਤਾ ਟੁੱਟਣ ਤੋਂ ਬਾਅਦ ਉਹ ਬਿਜ਼ਨੈਸ ਵਿੱਚ ਰੁਝ ਗਏ ਸੀ