ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਨਹੀਂ ਜੋੜਿਆ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।

ਕੇਂਦਰੀ ਸਿੱਧੇ ਟੈਕਸ ਬੋਰਡ ਨੇ ਕਿਹਾ ਹੈ ਕਿ ਆਪਣੇ ਪੈਨ (ਸਥਾਈ ਖਾਤਾ ਨੰਬਰ) ਕਾਰਡ ਨੂੰ ਆਧਾਰ ਨਾਲ ਜੋੜਨਾ ਹੁਣ ਲਾਜ਼ਮੀ ਹੈ।

Published by: ਗੁਰਵਿੰਦਰ ਸਿੰਘ

ਇਸ ਦੀ ਆਖਰੀ ਮਿਤੀ 31 ਦਸੰਬਰ, 2025 ਹੈ। ਇਸਦਾ ਮਤਲਬ ਹੈ

Published by: ਗੁਰਵਿੰਦਰ ਸਿੰਘ

ਕਿ ਤੁਹਾਨੂੰ ਇਸ ਮਿਤੀ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਜੋੜਨਾ ਪਵੇਗਾ।

Published by: ਗੁਰਵਿੰਦਰ ਸਿੰਘ

ਜੇ ਤੁਹਾਡਾ ਪੈਨ ਕਾਰਡ 31 ਦਸੰਬਰ ਤੱਕ ਆਧਾਰ ਨਾਲ ਨਹੀਂ ਜੋੜਿਆ ਜਾਂਦਾ ਹੈ

Published by: ਗੁਰਵਿੰਦਰ ਸਿੰਘ

ਤਾਂ ਤੁਹਾਡਾ ਪੈਨ ਕਾਰਡ 1 ਜਨਵਰੀ, 2026 ਤੋਂ ਅਯੋਗ ਜਾਂ ਬੰਦ ਹੋ ਜਾਵੇਗਾ।

Published by: ਗੁਰਵਿੰਦਰ ਸਿੰਘ

ਇਸ ਨਾਲ ਤੁਹਾਨੂੰ ਭਵਿੱਖ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਤੁਸੀਂ ਬੈਂਕ ਖਾਤਾ ਜਾਂ ਡੀਮੈਟ ਖਾਤਾ ਨਹੀਂ ਖੋਲ੍ਹ ਸਕੋਗੇ, ਫਿਕਸਡ ਡਿਪਾਜ਼ਿਟ ਨਹੀਂ ਖੋਲ੍ਹ ਸਕੋਗੇ,

₹50,000 ਤੋਂ ਵੱਧ ਨਕਦ ਜਮ੍ਹਾਂ ਨਹੀਂ ਕਰਵਾ ਸਕੋਗੇ, ਨਾ ਹੀ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰ ਸਕੋਗੇ

Published by: ਗੁਰਵਿੰਦਰ ਸਿੰਘ

ਤੇ ਨਾ ਹੀ SIP ਸ਼ੁਰੂ ਕਰ ਸਕੋਗੇ, ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਨਹੀਂ ਲੈ ਸਕੋਗੇ

Published by: ਗੁਰਵਿੰਦਰ ਸਿੰਘ