RBI ਨੇ ਇੱਕ ਵਾਰ ਫੇਰ ਜੂਨ ਵਿੱਚ ਹੋਈ ਆਪਣੀ MPS ਵਿੱਚ ਰੇਪੋ ਰੇਟ ਨੂੰ 6.50 % ਉੱਤੇ ਬਰਕਰਾਰ ਰੱਖਿਆ ਹੈ



ਅਜਿਹੇ ਵਿੱਚ ਜਿਆਦਾਤਰ ਬੈਂਕ ਐਫਡੀ ਉੱਤੇ ਉੱਚ ਵਿਆਜ ਦਰ ਆਫਰ ਕਰ ਰਹੇ ਹਨ



ਜੇਕਰ ਤੁਸੀਂ ਵੀ FD ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਇੰਨ੍ਹਾਂ ਗੱਲਾਂ ਦਾ ਧਿਆਨ ਰੱਖੋ



ਇੱਕ ਬੈਂਕ ਵਿੱਚ ਸਾਰੇ ਪੈਸੇ ਨਿਵੇਸ਼ ਕਰਨ ਦੀ ਬਜਾਏ ਅਲੱਗ ਅਲੱਗ ਬੈਂਕ ਵਿੱਚ FD ਵਿੱਚ ਨਿਵੇਸ਼ ਕਰੋ



ਛੋਟੀ ਛੋਟੀ ਰਾਸ਼ੀ ਵਿੱਚ ਨਿਵੇਸ਼ ਕਰੋ



ਧਿਆਨ ਰੱਖੋ ਕਿ ਬੈਂਕ ਦੇ ਦਿਵਾਲਿਆ ਹੋਣ ਦੀ ਸਥਿਤੀ ਉੱਤੇ DICGC ਕਵਲ 5 ਲੱਖ ਦੀ ਰਾਸ਼ੀ ਉੱਤੇ ਬੀਮਾ ਦੇਂਦੀ ਹੈ



ਅਲੱਗ-ਅਲੱਗ ਬੈਂਕਾਂ ਦੀਆਂ ਵਿਆਜ ਦਰਾਂ ਨੂੰ ਕੰਪੇਅਰ ਕਰੋ



FD ਉੱਤੇ ਲੱਗਣ ਵਾਲੇ ਟੈਕਸ ਦਾ ਧਿਆਨ ਰੱਖੋ



ਸਾਲਾਨਾ 40,000 ਤੋਂ ਵੱਧ ਐਫਡੀ ਵਿਆਜ ਉੱਤੇ ਬੈਂਕ ਟੀਡੀਐਸ ਕੱਟ ਸਕਦਾ ਹੈ