ਵਾਇਦਾ ਬਾਜ਼ਾਰ 'ਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਹੈ



MCX 'ਤੇ ਸੋਨਾ 220 ਰੁਪਏ ਮਹਿੰਗਾ ਹੋ ਕੇ 73,351 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ



ਚਾਂਦੀ MCX 'ਤੇ ਬੀਤੇ ਦਿਨ ਦੇ ਮੁਕਾਬਲੇ 316 ਰੁਪਏ ਚੜ੍ਹ ਕੇ 94,132 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ



ਆਰਥਿਕ ਰਾਜਧਾਨੀ ਮੁੰਬਈ ਵਿੱਚ 24 ਕੈਰੇਟ ਸੋਨਾ 73,750 ਰੁਪਏ ਅਤੇ ਚਾਂਦੀ 96,000 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕ ਰਹੀਹੈ



ਚੇਨਈ ਵਿੱਚ ਸੋਨਾ 74620 ਰੁਪਏ ਅਤੇ ਚਾਂਦੀ 1,00,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿੱਕ ਰਿਹਾ ਹੈ



ਦਿੱਲੀ ਵਿੱਚ ਸੋਨਾ 73,900 ਅਤੇ ਚਾਂਦੀ 96,000 ਰੁਪਏ ਵਿੱਚ ਵਿੱਕ ਰਿਹਾ ਹੈ



ਲਖਨਊ ਵਿੱਚ ਸੋਨਾ 73,900 ਰੁਪਏ ਅਤੇ ਚਾਂਦੀ 96,000 ਰੁਪਏ ਵਿੱਚ ਮਿਲ ਰਿਹਾ ਹੈ



ਜੈਪੂਰ ਵਿੱਚ ਅੱਜ ਸੋਨਾ 73,900 ਰੁਪਏ ਅਤੇ ਚਾਂਦੀ 96,000 ਰੁਪਏ ਮਿਲ ਰਹੀ ਹੈ



Thanks for Reading. UP NEXT

ਅਮੂਲ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ, ਜਾਣੋ ਕੀ ਹਨ ਵਧੇ ਹੋਏ ਨਵੇਂ ਰੇਟ

View next story