ਫਲਿੱਪਕਾਰਟ (Flipkart) ਉਤੇ ਸੁਪਰ ਕੂਲਿੰਗ ਡੇਜ਼ ਸੇਲ (Flipkart Cooling Sale) ਚੱਲ ਰਹੀ ਹੈ। ਸੇਲ ਵਿੱਚ ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ 'ਤੇ ਡਿਸਕਾਊਂਟ ਅਤੇ ਨੋ-ਕੋਸਟ EMI ਵਿਕਲਪ ਵੀ ਉਪਲਬਧ ਹੋਵੇਗਾ। ਫਰਿੱਜ, ਕੂਲਰ, ਏਸੀ ਅਤੇ ਪੱਖੇ ਭਾਰੀ ਛੋਟ 'ਤੇ ਖਰੀਦੇ ਜਾ ਸਕਦੇ ਹਨ। ਸੇਲ 'ਚ ਐਕਸਚੇਂਜ ਆਫਰ ਵੀ ਹੈ। ਜੇਕਰ ਤੁਸੀਂ ਸੇਲ 'ਚ HDFC ਕਾਰਡ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 2500 ਰੁਪਏ ਦੀ ਛੋਟ ਮਿਲਦੀ ਹੈ। ਸੇਲ 'ਚ ਏਅਰ ਕੰਡੀਸ਼ਨਰ, ਫਰਿੱਜ, ਏਅਰ ਕੂਲਰ, ਪੱਖਾ ਵਰਗੇ ਸਾਰੇ ਉਪਕਰਨਾਂ 'ਤੇ ਛੋਟ ਦਿੱਤੀ ਜਾ ਰਹੀ ਹੈ। MarQ 1.5 ਟਨ AC 5 ਸਟਾਰ ਰੇਟਿੰਗ ਦੇ ਨਾਲ ਆਉਂਦਾ ਹੈ ਅਤੇ ਇਸ ਨੂੰ ਸਿਰਫ 30,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। Carrier 1.5 ਟਨ AC 5 ਸਟਾਰ ਰੇਟਿੰਗ ਦੇ ਨਾਲ ਆਉਂਦਾ ਹੈ। ਇਸ ਸਪਲਿਟ AC ਨੂੰ 41,990 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। Lloyd 1.5 ਟਨ 3 ਸਟਾਰ AC ਨੂੰ Flipkart ਸੇਲ ਵਿੱਚ 32,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। Daikin 1.5 ਟਨ 3 ਸਟਾਰ AC ਨੂੰ ਫਲਿੱਪਕਾਰਟ ਕੂਲਿੰਗ ਸੇਲ (Flipkart Cooling Sale) ਵਿੱਚ 36,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਸੇਲ ਦਾ ਆਖਰੀ ਦਿਨ 26 ਮਈ ਨੂੰ ਹੈ ਸੇਲ ਦਾ ਆਖਰੀ ਦਿਨ 26 ਮਈ ਨੂੰ ਹੈ ਅਤੇ ਗਾਹਕ ਇੱਥੋਂ ਬਹੁਤ ਹੀ ਸਸਤੇ ਭਾਅ ਉਤੇ ਕੂਲਿੰਗ ਉਪਕਰਣ ਖਰੀਦ ਸਕਦੇ ਹਨ।