ਤਿਉਹਾਰਾਂ ਦੇ ਸੀਜ਼ਨ ਦੌਰਾਨ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਇਆ।

ਘਰੇਲੂ ਫਿਊਚਰ ਮਾਰਕਿਟ ਵਿੱਚ ਅੱਜ, ਮੰਗਲਵਾਰ 14 ਅਕਤੂਬਰ, 2025 ਨੂੰ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਖੁੱਲ੍ਹੀਆਂ।

Published by: ਏਬੀਪੀ ਸਾਂਝਾ

ਸਵੇਰੇ 10:40 ਵਜੇ ਦੇ ਕਰੀਬ, ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 5 ਦਸੰਬਰ ਦਾ ਐਕਸਪਾਇਰੀ ਵਾਲਾ ਗੋਲਡ ਫਿਊਚਰ ਵਾਇਦਾ ₹126,731 ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਹੇ ਸਨ।

MCX ਸੋਨਾ ₹1,412 ਵਧ ਕੇ ₹126,041 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਵਪਾਰ ਵਿੱਚ ₹126,900 'ਤੇ ਪਹੁੰਚ ਗਿਆ।

Published by: ਏਬੀਪੀ ਸਾਂਝਾ

MCX 'ਤੇ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ₹124,629 ਪ੍ਰਤੀ 10 ਗ੍ਰਾਮ 'ਤੇ ਬੰਦ ਹੋਈਆਂ। ਸੋਨੇ ਦੇ ਨਾਲ-ਨਾਲ, ਚਾਂਦੀ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ

Published by: ਏਬੀਪੀ ਸਾਂਝਾ

MCX 'ਤੇ ਦਸੰਬਰ ਦੇ ਕਾਂਟ੍ਰੈਕਟ ਲਈ ਚਾਂਦੀ ₹1,55,253 ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ, ਜੋ ਕਿ ₹608 ਵੱਧ ਹੈ। ਖ਼ਬਰ ਲਿਖੇ ਜਾਣ ਤੱਕ MCX ਚਾਂਦੀ ₹1,62,320 'ਤੇ ਵਪਾਰ ਕਰ ਰਹੀ ਸੀ।

Published by: ਏਬੀਪੀ ਸਾਂਝਾ

ਪੰਜਾਬ ਵਿੱਚ ਸੋਨੇ ਦੀਆਂ ਕੀਮਤਾਂ (ਪ੍ਰਤੀ 10 ਗ੍ਰਾਮ)
24 ਕੈਰੇਟ - ₹1,21,750
22 ਕੈਰੇਟ - ₹1,15,950
18 ਕੈਰੇਟ - ₹96,660

Published by: ਏਬੀਪੀ ਸਾਂਝਾ

ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ (ਪ੍ਰਤੀ 10 ਗ੍ਰਾਮ)
24 ਕੈਰੇਟ - ₹1,28,830
22 ਕੈਰੇਟ - ₹1,18,110
18 ਕੈਰੇਟ - ₹96,660

Published by: ਏਬੀਪੀ ਸਾਂਝਾ

ਮੁੰਬਈ ਵਿੱਚ ਸੋਨੇ ਦੀਆਂ ਕੀਮਤਾਂ (ਪ੍ਰਤੀ 10 ਗ੍ਰਾਮ)
24 ਕੈਰੇਟ - ₹1,28,680
22 ਕੈਰੇਟ - ₹1,17,950
18 ਕੈਰੇਟ - ₹96,510

ਲਖਨਊ ਵਿੱਚ ਸੋਨੇ ਦੀਆਂ ਕੀਮਤਾਂ (ਪ੍ਰਤੀ 10 ਗ੍ਰਾਮ)
24 ਕੈਰੇਟ - ₹1,28,830
22 ਕੈਰੇਟ - ₹1,18,100
18 ਕੈਰੇਟ - ₹96,660

Published by: ਏਬੀਪੀ ਸਾਂਝਾ