ਇਨ੍ਹਾਂ ਦੇਸ਼ਾਂ ਵਿੱਚ ਪੂਰੀ ਤਰ੍ਹਾਂ BAN LPG ਸਿਲੰਡਰ ਦਾ ਇਸਤੇਮਾਲ

ਈਰਾਨ-ਇਜ਼ਰਾਈਲ ਲੜਾਈ ਦਾ ਅਸਰ LPG ਇੰਪੋਰਟ ‘ਤੇ ਪਿਆ ਹੈ, ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਦੇਸ਼ਾਂ ਵਿੱਚ LPG ਬੈਨ ਹੈ

Published by: ਏਬੀਪੀ ਸਾਂਝਾ

ਅਮਰੀਕਾ ਵਿੱਚ ਜ਼ਿਆਦਾਤਾਰ ਖਾਣਾ ਪਕਾਉਣ ਦੇ ਲਈ ਕੁਦਰਤੀ ਗੈਸ ਜਾਂ ਬਿਜਲੀ ਦਾ ਇਸਤੇਮਾਲ ਹੁੰਦਾ ਹੈ

Published by: ਏਬੀਪੀ ਸਾਂਝਾ

ਇੰਗਲੈਂਡ ਵਿੱਚ ਗੈਸ ਪਾਈਪਲਾਈਨ ਦਾ ਨੈਟਵਰਕ ਬਹੁਤ ਵੱਡਾ ਹੈ ਅਤੇ ਖਾਣਾ ਪਕਾਉਣ ਦੇ ਲਈ ਇਲੈਕਟ੍ਰਿਕ ਇੰਡਕਸ਼ਨ ਦਾ ਵੱਡੇ ਪੈਮਾਨੇ ‘ਤੇ ਇਸਤੇਮਾਲ ਹੁੰਦਾ ਹੈ

Published by: ਏਬੀਪੀ ਸਾਂਝਾ

Norway ‘ਚ ਬਿਜਲੀ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ ਅਤੇ ਗੈਸ ਸਿਲੰਡਰਾਂ ਦਾ ਇਸਤੇਮਾਲ ਬਹੁਤ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

Sweden ਵਿੱਚ ਖਾਣਾ ਪਕਾਉਣ ਅਤੇ ਹੀਟਿੰਗ ਦੇ ਲਈ ਬਿਜਲੀ ਹੀ ਮੁੱਖ ਜ਼ਰੀਆ ਹੈ ਅਤੇ ਜਿਸ ਨਾਲ ਸਿਲੰਡਰਾਂ ਦੀ ਲੋੜ ਨਹੀਂ ਪੈਂਦੀ ਹੈ

Published by: ਏਬੀਪੀ ਸਾਂਝਾ

Finland ਵਿੱਚ ਵੀ ਇਲੈਕਟ੍ਰਿਕ ਕੁਕਟਾੱਪ ਕਾਫੀ ਆਮ ਹੈ ਅਤੇ ਫਰਾਂਸ ਵਿੱਚ ਵੀ ਪਾਈਪ ਵਾਲੀ ਕੁਦਰਤੀ ਗੈਸ ਜਾਂ ਬਿਜਲੀ ਦਾ ਇਸਤੇਮਾਲ ਹੁੰਦਾ ਹੈ

Published by: ਏਬੀਪੀ ਸਾਂਝਾ

ਜਰਮਨੀ ਵਿੱਚ ਵੀ ਸਿਲੰਡਰਾਂ ਦੇ ਮੁਕਾਬਲੇ ਪਾਈਪ ਵਾਲੀ ਗੈਸ ਨੂੰ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਕੈਨੇਡਾ ਵਿੱਚ ਵੀ USA ਦੀ ਤਰ੍ਹਾਂ ਇੱਥੇ ਵੀ ਘਰਾਂ ਵਿੱਚ ਸਿੱਧੇ ਪਾਈਪਲਾਈਨ ਨਾਲ ਗੈਸ ਦੀ ਸਪਲਾਈ ਮਿਲਦੀ ਹੈ

Published by: ਏਬੀਪੀ ਸਾਂਝਾ

ਜਪਾਨ ਦੇ ਸ਼ਹਿਰੀ ਇਲਾਕਿਆਂ ਵਿੱਚ ਗੈਸ ਪਾਈਪਲਾਈਨ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ, ਹਾਲਾਂਕਿ ਗ੍ਰਾਮੀਣ ਇਲਾਕਿਆਂ ਵਿੱਚ ਸਿਲੰਡਰ ਵੀ ਮਿਲ ਸਕਦੇ ਹਨ

Published by: ਏਬੀਪੀ ਸਾਂਝਾ