ਜੁਲਾਈ 2026 ਤੋਂ ਕ੍ਰੈਡਿਟ ਕਾਰਡ ਨਾਲ ਜੁੜੇ ਕਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ

ਆਓ ਜਾਣਦੇ ਹਾਂ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ

Published by: ਜਸਵੀਰ ਕੌਰ

ਕੁਝ ਬੈਂਕਾਂ ਨੇ ਏਅਰਪੋਰਟ ਲਾਊਂਜ ਐਕਸੈਸ ਦੇ ਨਿਯਮ ਬਦਲੇ ਹਨ, ਹੁਣ ਕਈ ਕਾਰਡਾਂ ‘ਤੇ ਇਹ ਸੁਵਿਧਾ ਖਰਚੇ ਨਾਲ ਜੁੜ ਗਈਆਂ ਹਨ

Published by: ਜਸਵੀਰ ਕੌਰ

ਕਈ ਕ੍ਰੈਡਿਟ ਕਾਰਡ ‘ਤੇ ਰਿਵਾਰਡ ਪੁਆਇੰਟ ਦੀ ਲਿਮਿਟ ਅਤੇ ਐਲੀਜਿਬਲ ਟ੍ਰਾਂਸਕਟੀਔਨਸ ਵਿੱਚ ਬਦਲਾਅ ਕੀਤਾ ਗਿਆ ਹੈ

Published by: ਜਸਵੀਰ ਕੌਰ

ਹੁਣ ਕ੍ਰੈਡਿਟ ਕਾਰਡ ਟ੍ਰਾਂਸਕਟੀਔਨਸ ਦੇ ਲਈ ਟੂ ਫੈਕਟਰ ਆਥੈਨਟੀਕੇਸ਼ਨ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਫਰਾਡ ਦਾ ਖਤਰਾ ਘੱਟ ਹੋਵੇਗਾ

Published by: ਜਸਵੀਰ ਕੌਰ

ਬੈਂਕਾਂ ਨੂੰ ਹੁਣ ਕ੍ਰੈਡਿਟ ਬਿਊਰੋ ਵਿੱਚ ਡੇਟਾ ਪਹਿਲਾਂ ਤੋਂ ਜ਼ਿਆਦਾ ਨਿਯਮਿਤ ਅੰਤਰਾਲ ‘ਤੇ ਭੇਜਣਾ ਹੋਵੇਗਾ, ਜਿਸ ਨਾਲ ਸਮੇਂ ‘ਤੇ ਭੁਗਤਾਨ ਦਾ ਅਸਰ ਛੇਤੀ ਦਿਖ ਸਕਦਾ ਹੈ

Published by: ਜਸਵੀਰ ਕੌਰ

ਸਾਲਭਰ ਵਿੱਚ ਜ਼ਿਆਦਾ ਕ੍ਰੈਡਿਟ ਕਾਰਡ ਖਰਚ ਹੋਣ ‘ਤੇ ਉਸ ਦੀ ਜਾਣਕਾਰੀ ਟੈਕਸ ਵਿਭਾਗ ਦੀ ਰਿਪੋਰਟਿੰਗ ਪ੍ਰਣਾਲੀ ਵਿੱਚ ਜਾ ਸਕਦੀ ਹੈ

Published by: ਜਸਵੀਰ ਕੌਰ

ਬਿਲ ਸਾਇਕਿਲ, ਚਰਗੇਸ ਅਤੇ ਟਰਮਸ ਐਂਡ ਕੰਡੀਸ਼ਨ ਨੂੰ ਲੈਕੇ ਗਾਹਕਾਂ ਨੂੰ ਸਪਸ਼ਟ ਜਾਣਕਾਰੀ ਦੇਣਾ ਜ਼ਰੂਰੀ ਹੈ

Published by: ਜਸਵੀਰ ਕੌਰ

ਬੈਂਕ ਹੁਣ ਤੁਹਾਡੀ ਸਪੱਸ਼ਟ ਸਹਿਮਤੀ ਤੋਂ ਬਿਨਾਂ ਕ੍ਰੈਡਿਟ ਲਿਮਿਟ ਵਧਾਉਣ ਜਾਂ ਨਵਾਂ ਕਾਰ਼ਡ ਅਪਗ੍ਰੇਡ ਕਰਨ ਵਰਗੇ ਕਦਮ ਨਹੀਂ ਚੁੱਕ ਸਕਦੇ

Published by: ਜਸਵੀਰ ਕੌਰ

ਜੇਕਰ ਤੁਸੀਂ ਕ੍ਰੈਡਿਟ ਕਾਰਡ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਬੈਂਕ ਨੂੰ ਤੈਅ ਸਮੇਂ ਸੀਮਾਂ ਦੇ ਅੰਦਰ ਤੁਹਾਡੀ ਰਿਕਵੈਸਟ ਪੂਰੀ ਕਰਨੀ ਹੋਵੇਗੀ

Published by: ਜਸਵੀਰ ਕੌਰ