ਪੰਜਾਬ ਸਰਕਾਰ ਨੇ ਪੈਨਸ਼ਨਰ ਸਰਵਿਸ ਪੋਰਟਲ ਲਾਂਚ ਕੀਤਾ ਹੈ, ਜੋ ਕਿ ਸੂਬੇ ਦੇ ਪੈਨਸ਼ਨਧਾਰਕਾਂ ਲਈ ਵੱਡਾ ਤੋਹਫ਼ਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਪੋਰਟਲ ਰਾਹੀਂ, ਪੈਨਸ਼ਨਰ

Published by: ਏਬੀਪੀ ਸਾਂਝਾ

ਆਪਣੇ ਘਰ ਬੈਠੇ ਹੀ ਜੀਵਨ ਸਰਟੀਫਿਕੇਟ ਔਨਲਾਈਨ ਜਮ੍ਹਾਂ ਕਰਵਾ ਸਕਦੇ ਹਨ

Published by: ਏਬੀਪੀ ਸਾਂਝਾ

ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰਕ ਪੈਨਸ਼ਨ ਅਰਜ਼ੀ ਪ੍ਰਕਿਰਿਆ ਨੂੰ Succession ਮਾਡਲ ਰਾਹੀਂ ਪੋਰਟਲ 'ਤੇ ਭੇਜਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਇਸੇ ਤਰ੍ਹਾਂ, LTC ਅਰਜ਼ੀਆਂ ਨੂੰ OVS ਪੋਰਟਲ 'ਤੇ ਵੀ ਭੇਜਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਹੱਲ ਵੀ ਇਸ ਪੋਰਟਲ ਰਾਹੀਂ ਕੀਤਾ ਜਾਵੇਗਾ

Published by: ਏਬੀਪੀ ਸਾਂਝਾ

ਪੈਨਸ਼ਨਰ ਆਪਣੇ ਪ੍ਰੋਫਾਈਲ ਵੀ ਅੱਪਡੇਟ ਕਰ ਸਕਣਗੇ - ਅਕਸਰ,

Published by: ਏਬੀਪੀ ਸਾਂਝਾ

ਪੈਨਸ਼ਨਰ ਆਪਣਾ ਪਤਾ ਬਦਲਦੇ ਹਨ, ਕਿਸੇ ਵੱਖਰੇ ਜ਼ਿਲ੍ਹੇ ਵਿੱਚ ਚਲੇ ਜਾਂਦੇ ਹਨ, ਜਾਂ ਵਿਦੇਸ਼ ਚਲੇ ਜਾਂਦੇ ਹਨ

Published by: ਏਬੀਪੀ ਸਾਂਝਾ

ਅਜਿਹੀਆਂ ਸਾਰੀਆਂ ਤਬਦੀਲੀਆਂ ਪੋਰਟਲ 'ਤੇ ਅੱਪਡੇਟ ਕੀਤੀਆਂ ਜਾ ਸਕਦੀਆਂ ਹਨ

Published by: ਏਬੀਪੀ ਸਾਂਝਾ

ਪੈਨਸ਼ਨਰ ਨੇੜਲੇ ਸੇਵਾ ਕੇਂਦਰਾਂ ਰਾਹੀਂ ਵੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ।

Published by: ਏਬੀਪੀ ਸਾਂਝਾ