Stock Market Opening: ਸ਼ੇਅਰ ਬਾਜ਼ਾਰ (stock market) ਦੀ ਸ਼ੁਰੂਆਤ ਸੁਸਤ ਨਜ਼ਰ ਆਈ ਹੈ ਅਤੇ ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ।