ਆਹ ਤਰੀਕੇ ਅਪਣਾਓ ਅੱਧਾ ਹੋ ਜਾਵੇਗਾ ਕ੍ਰੈਡਿਟ ਕਾਰਡ ਦਾ ਬਿੱਲ

Published by: ਏਬੀਪੀ ਸਾਂਝਾ

ਕਈ ਵਾਰ ਆਹ ਕਾਰਡ ਸਾਨੂੰ ਫਸਾ ਵੀ ਦਿੰਦਾ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਉਦੋਂ ਜਦੋਂ ਬਿੱਲ ਸਮੇਂ ‘ਤੇ ਨਾ ਭਰਿਆ ਜਾਵੇ ਜਾਂ ਵਿਆਜ ਵਧਦਾ ਚਲਾ ਜਾਵੇ

Published by: ਏਬੀਪੀ ਸਾਂਝਾ

ਪਰ ਕੁਝ ਸਮਾਰਟ ਟ੍ਰਿਕਸ ਅਪਣਾ ਕੇ ਆਪਣੇ ਕਾਰਡ ਦੇ ਬਿੱਲ ਨੂੰ ਅੱਧਾ ਕਰ ਸਕਦੇ ਹੋ

ਸਿਰਫ ‘’Minimum Payment’’ ਭਰਨ ਨਾਲ ਤੁਹਾਡੀ ਬਾਕੀ ਬਕਾਇਆ ਵੱਧ ਜਾਂਦਾ ਹੈ

ਹਮੇਸ਼ਾ ਕੋਸ਼ਿਸ਼ ਕਰੋ ਕਿ ਪੂਰਾ ਜਾਂ ਘੱਟ ਤੋਂ ਘੱਟ 80% ਬਿੱਲ ਚੁਕਾ ਦਿਓ

ਕਾਰਡ ‘ਤੇ ਵਿਆਜ ਬਹੁਤ ਵੱਧ ਗਿਆ ਹੈ ਤਾਂ ਉਸ ਨੂੰ ਕਿਸੇ ਦੂਜੇ ਬੈਂਕ ਦੇ ਕਾਰਡ ਵਿੱਚ ਬੈਲੇਂਸ ਟਰਾਂਸਫਰ ਕਰਵਾ ਲਓ

ਇਸ ਨਾਲ ਕੁਝ ਮਹੀਨਿਆਂ ਦੇ ਲਈ ਵਿਆਜ ਦਰ ਬਹੁਤ ਘੱਟ ਜਾਂ ਜੀਰੋ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਵੱਡੇ ਬਿੱਲ ਨੂੰ ਇੱਕ ਵਾਰ ਵਿੱਚ ਭਰਨ ਦੀ ਬਜਾਏ EMI ਵਿੱਚ ਬਦਲਾਉਣਾ ਵਧੀਆ ਰਹੇਗਾ

Published by: ਏਬੀਪੀ ਸਾਂਝਾ

EMI ‘ਤੇ ਵਿਆਜ ਦਰ ਘੱਟ ਹੁੰਦੀ ਹੈ ਅਤੇ ਭੁਗਤਾਨ ਆਸਾਨ ਹੋ ਜਾਂਦਾ ਹੈ

Published by: ਏਬੀਪੀ ਸਾਂਝਾ